The post एस.टी.एफ की टीम ने बड़ी करवाई करते हुए 150 ग्राम हैरोइन और मोटरसाइकल समेत 2 आरोपियों को किया काबू। first appeared on newsindianow.
]]>आरोपियों की पहचान असीस पुत्र सुदेश कुमार वासी W,Q 109 बस्ती शेख,(2) बलजीत भटोये उर्फ बिमल पुत्र हंस राज भटोये वासी ई एस 260 अबादपूरा जालंधर के रूप में हुई। आरोपियों के ख़िलाफ़ मुक़दम न:79 तिथि 28-03-23 अधीन 21 बी एन,डी,पी,एस एक्ट थाना एस,टी,एफ एस,ए,एस नगर (मोहाली) दर्ज किया गया।
The post एस.टी.एफ की टीम ने बड़ी करवाई करते हुए 150 ग्राम हैरोइन और मोटरसाइकल समेत 2 आरोपियों को किया काबू। first appeared on newsindianow.
]]>The post ਜਿਲ੍ਹਾ ਜਲੰਧਰ ਦਿਹਾਤੀ ਦੀ ਕ੍ਰਾਇਮ ਬ੍ਰਾਂਚ ਦੀ ਪੁਲਿਸ ਟੀਮ ਵੱਲੋ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ। first appeared on newsindianow.
]]>ਪ੍ਰੈਸ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੰਜੀਵ ਕੁਮਾਰ ਉਪ ਪੁਲਿਸ ਕਪਤਾਨ, ਪੀ.ਬੀ.ਆਈ,
ਸਪੈਸ਼ਲ ਕ੍ਰਾਇਮ ਕਮ ਡਿਟੈਕਟਿਵ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 25/05/2022 ਨੂੰ ਏ.ਐਸ.ਆਈ. ਪਿੱਪਲ ਸਿੰਘ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਪੁਲਿਸ ਟੀਮ ਵੱਲੋ ਮੁੱਖਬਰ ਖਾਸ ਦੀ ਇਤਲਾਹ ਪਰ ਹਰਲੀਨ ਵਾਟਰ ਪਾਰਕ ਨੇੜਿਓਂ ਇਕ ਨਸ਼ਾ ਤਸਕਰ ਪਾਸੋ 400 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ ਅਤੇ ਦੋਸੀ ਪਾਰਸ ਮੱਲ ਪੁੱਤਰ ਮਦਨ ਲਾਲ ਵਾਸੀ ਕਪੂਰ ਪਿੰਡ ਥਾਣਾ ਪਤਾਰਾ ਜਿਲਾ ਜਲੰਧਰ ਦਿਹਾਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸੀ ਦੇ ਖਿਲਾਫ ਮੁਕਦਮਾ ਨੰਬਰ 38 ਮਿਤੀ 25-05-2022 ਜੁਰਮ 18-B/61/85 N.D.P.S.ACT ਥਾਣਾ ਪਤਾਰਾ ਜਿਲਾ
ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ।
ਦੋਸ਼ੀ ਪਾਸੋ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ਜਿਸ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕੁੱਲ ਬਰਾਮਦਗੀ :- 400 ਗ੍ਰਾਮ ਅਫੀਮ
The post ਜਿਲ੍ਹਾ ਜਲੰਧਰ ਦਿਹਾਤੀ ਦੀ ਕ੍ਰਾਇਮ ਬ੍ਰਾਂਚ ਦੀ ਪੁਲਿਸ ਟੀਮ ਵੱਲੋ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ। first appeared on newsindianow.
]]>The post ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਕੀਤਾ ਕਾਬੂ। first appeared on newsindianow.
]]>ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਜੇ ਗਾਂਧੀ ਆਈ.ਪੀ.ਐਸ, ਸਹਾਇਕ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 08.05.2022 ਨੂੰ ਪਿੰਡ ਧੋਗੜੀ ਵਿਖੇ ਅਸ਼ਵਨੀ ਕੁਮਾਰ ਉਰਫ ਸਨੀ ਪੁੱਤਰ ਹਰਬੰਸ ਲਾਲ ਵਾਸੀ ਧੋਗੜੀ ਥਾਣਾ ਆਦਮਪੁਰ ਪਾਸੇ 2040 ਨਸ਼ੀਲੀਆ ਗੋਲੀਆ ਅਤੇ 17000/- ਰੁਪਏ ਡਰੱਗ ਮਨੀ ਬਾਮਦ ਕੀਤੀ।
ਜਿਸ ਤੇ ਐਸ.ਆਈ. ਬਿਸਮਨ ਸਿੰਘ ਇੰਨਚਾਰਜ ਚੌਕੀ ਜੰਡੂ ਸਿੰਘਾ ਵਲੋ ਮੁ:ਨੇ 64 ਮਿਤੀ 08.05.2022 ਅ/ਧ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀ ਅਸ਼ਵਨੀ ਕੁਮਾਰ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਬਾਮਦਗੀ:-
1) 2040 ਨਸ਼ੀਲੀਆ ਗੋਲੀਆ ਮਾਰਕਾ NRx Tramadol Hydrochloride tablet UPS 100 mg clhelciol 100 SR ਅਤੇ 17000/- ਡਰੱਗ ਮਨੀ।
The post ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਕੀਤਾ ਕਾਬੂ। first appeared on newsindianow.
]]>The post ਕਾਦੀਆਂਵਾਲੀ ਚ ਨਸ਼ਾ ਕਿੰਗ ਬੁੱਲ੍ਹੇ ਦਾ ਰੌਲਾ!ਕੁੜੀਆਂ ਵੀ ਚਿਟਾ ਪੀਣ ਦੀਆਂ ਹੋਇਆ ਆਦਿ first appeared on newsindianow.
]]>ਅਗਲੇ ਭਾਗ ਵਿੱਚ ਦਿਉਰ ਦਾ ਧੰਦਾ ਸੰਭਾਲਣ ਵਾਲੇ ਭਰਜਾਈ ਬਾਰੇ ਦੱਸਿਆ ਜਾਵੇਗਾ
The post ਕਾਦੀਆਂਵਾਲੀ ਚ ਨਸ਼ਾ ਕਿੰਗ ਬੁੱਲ੍ਹੇ ਦਾ ਰੌਲਾ!ਕੁੜੀਆਂ ਵੀ ਚਿਟਾ ਪੀਣ ਦੀਆਂ ਹੋਇਆ ਆਦਿ first appeared on newsindianow.
]]>The post ਜਲੰਧਰ ਪੁਲਿਸ ਦੀ ਆੜ ਚ’ ਚਿੱਟਾ ਵੇਚ “ਬੁੱਲ੍ਹਾ” ਲੁੱਟ ਰਿਹਾ ਬੁੱਲ੍ਹੇ। first appeared on newsindianow.
]]>ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਦੀ ਕੁਛ ਚਿਰ ਪਹਿਲਾਂ ਮੌਤ ਹੋ ਚੁਕੀ ਹੈ ਤੇ ਅਸੀਂ 3 ਭੈਣ ਭਰਾ ਹਾਂ ਮੇਰੀ ਭੈਣ ਦਾ ਵਿਆਹ ਹੋ ਚੁੱਕਿਆ ਹੈ ਤੇ ਮੇਰਾ ਛੋਟਾ ਭਰਾ ਆਟੋ ਰਿਕਸ਼ਾ ਚਲਾਉਂਦਾ ਹੈ ਤੇ ਮੈਂ ਚਿਟਾ ਪੀਣ ਦਾ ਆਦਿ ਹੋ ਚੁਕਾ ਹੈ ਜਦੋ ਮੈ ਚਿਟਾ ਨਹੀਂ ਪੀਂਦਾ ਤਾਂ ਮੇਰਾ ਸ਼ਰੀਰ ਸਵੇਰੇ ਹੀ ਟੁੱਟਣਾ ਭੱਜਣਾ ਸ਼ੁਰੂ ਹੋ ਜਾਂਦਾ ਹੈ ਮੀਨੂੰ ਚਿਟਾ ਲਗਾਉਣ ਵਾਲਾ ਬੁੱਲ੍ਹਾ ਹੀ ਹੈ ਅਤੇ ਉਸਨੇ ਕਿਹਾ ਕਿ ਬੁੱਲ੍ਹੇ ਦੀ ਜੇਲ ਵਿੱਚ ਵੀ ਸੈਟਿੰਗ ਹੈ ਜਿਥੇ ਬੁੱਲੇ ਦਾ ਚਿਟਾ ਵਿਕਦਾ ਹੈ।ਜਾਣਕਾਰ ਦਸਦੇ ਹਨ ਕਿ ਉਸ ਬੁੱਲੇ ਦੇ ਕਈ ਸਿਆਸੀ ਲੀਡਰਾਂ ਦੇ ਨਾਲ ਸਬੰਧ ਹਨ।ਜਿਨ੍ਹਾਂ ਦੀਆਂ ਛੋਟੀਆਂ ਮੋਟੀਆਂ ਵੰਗਾਰਾਂ ਬੁੱਲ੍ਹਾ ਭਰਦਾ ਹੈ ਤੇ ਇਹ ਕਥਿਕ ਲੀਡਰ ਬੁੱਲੇ ਦੇ ਸਮਰਥਨ ਵਿੱਚ ਆ ਜਾਂਦੇ ਹਨ।ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਖੁਫੀਆ ਵਿਭਾਗ ਵੀ ਨਸ਼ਾ ਤਸਕਰਾਂ ਅਗੇ ਫੇਲ ਹੋ ਚੁੱਕਾ ਹੈ।
The post ਜਲੰਧਰ ਪੁਲਿਸ ਦੀ ਆੜ ਚ’ ਚਿੱਟਾ ਵੇਚ “ਬੁੱਲ੍ਹਾ” ਲੁੱਟ ਰਿਹਾ ਬੁੱਲ੍ਹੇ। first appeared on newsindianow.
]]>The post PART-1 ਜਲੰਧਰ ਕੈਂਟ ਚ ਦਿਨ ਚੜ੍ਹਦਿਆਂ ਹੀ ਫੈਲਣਾ ਸ਼ੁਰੂ ਹੋ ਜਾਂਦਾ ਹੈ ਦਿਓਰ-ਭਰਜਾਈ ਦਾ ਚਿੱਟੇ ਦਾ ਕਾਰੋਬਾਰ। first appeared on newsindianow.
]]>ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੁਲੀਸ ਇਨ੍ਹਾਂ ਤੇ ਕਰਦੀ ਹੈ ਕੋਈ ਕਾਰਵਾਈ ਜਾਂ ਨਹੀਂ।
The post PART-1 ਜਲੰਧਰ ਕੈਂਟ ਚ ਦਿਨ ਚੜ੍ਹਦਿਆਂ ਹੀ ਫੈਲਣਾ ਸ਼ੁਰੂ ਹੋ ਜਾਂਦਾ ਹੈ ਦਿਓਰ-ਭਰਜਾਈ ਦਾ ਚਿੱਟੇ ਦਾ ਕਾਰੋਬਾਰ। first appeared on newsindianow.
]]>