drug paddlers - newsindianow https://newsindianow.co.in News Website Wed, 29 Mar 2023 11:35:18 +0000 en-US hourly 1 https://wordpress.org/?v=6.7.2 https://newsindianow.co.in/wp-content/uploads/2021/06/cropped-png-news-32x32.png drug paddlers - newsindianow https://newsindianow.co.in 32 32 एस.टी.एफ की टीम ने बड़ी करवाई करते हुए 150 ग्राम हैरोइन और मोटरसाइकल समेत 2 आरोपियों को किया काबू। https://newsindianow.co.in/?p=8094 https://newsindianow.co.in/?p=8094#respond Wed, 29 Mar 2023 10:43:18 +0000 https://newsindianow.co.in/?p=8094 जालंधर(Ravi Kumar): डी.जी.पी (एस.टी.एफ) कुलदीप सिंह और ए.आई.जी  हरप्रीत सिंह मंडेर (एस.टी.एफ जालंधर रेंज) द्वारा नशा तस्करों के खिलाफ चलाई मुहिम के तहत एस.आई गोपी चंद इंचार्ज (एस.टी.एफ) जालंधर रेंज की टीम ने 2 आरोपियों को 150 ग्राम हैरोइन और Duke मोटरसाइकल नंम्बर पी.बी-08-ई एस-0873 समेत मॉडल हाउस सी ब्लाक रोड़ नजदीक शैली पार्क जालंधर से …

The post एस.टी.एफ की टीम ने बड़ी करवाई करते हुए 150 ग्राम हैरोइन और मोटरसाइकल समेत 2 आरोपियों को किया काबू। first appeared on newsindianow.

]]>
जालंधर(Ravi Kumar): डी.जी.पी (एस.टी.एफ) कुलदीप सिंह और ए.आई.जी  हरप्रीत सिंह मंडेर (एस.टी.एफ जालंधर रेंज) द्वारा नशा तस्करों के खिलाफ चलाई मुहिम के तहत एस.आई गोपी चंद इंचार्ज (एस.टी.एफ) जालंधर रेंज की टीम ने 2 आरोपियों को 150 ग्राम हैरोइन और Duke मोटरसाइकल नंम्बर पी.बी-08-ई एस-0873 समेत मॉडल हाउस सी ब्लाक रोड़ नजदीक शैली पार्क जालंधर से गिरफ्तार करने में सफलता हासिल की ।

आरोपियों की पहचान असीस पुत्र सुदेश कुमार वासी W,Q 109 बस्ती शेख,(2) बलजीत भटोये उर्फ बिमल पुत्र हंस राज भटोये वासी ई एस 260 अबादपूरा जालंधर के रूप में हुई। आरोपियों के ख़िलाफ़ मुक़दम न:79 तिथि 28-03-23 अधीन 21 बी एन,डी,पी,एस एक्ट थाना एस,टी,एफ एस,ए,एस नगर (मोहाली) दर्ज किया गया।

The post एस.टी.एफ की टीम ने बड़ी करवाई करते हुए 150 ग्राम हैरोइन और मोटरसाइकल समेत 2 आरोपियों को किया काबू। first appeared on newsindianow.

]]>
https://newsindianow.co.in/?feed=rss2&p=8094 0
ਜਿਲ੍ਹਾ ਜਲੰਧਰ ਦਿਹਾਤੀ ਦੀ ਕ੍ਰਾਇਮ ਬ੍ਰਾਂਚ ਦੀ ਪੁਲਿਸ ਟੀਮ ਵੱਲੋ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ। https://newsindianow.co.in/?p=6453 https://newsindianow.co.in/?p=6453#respond Thu, 26 May 2022 12:34:37 +0000 https://newsindianow.co.in/?p=6453 ਜਲੰਧਰ(NIN NEWS, ਜਸਕਿਰਤ ਸਿੰਘ): ਸ੍ਰੀ ਸਵਪਨ ਸ਼ਰਮਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸੰਜੀਵ ਕੁਮਾਰ ਉਪ ਪੁਲਿਸ ਕਪਤਾਨ, ਪੀ.ਬੀ.ਆਈ, ਸਪੈਸ਼ਲ ਕ੍ਰਾਇਮ ਕਮ ਡਿਟੈਕਟਿਵ ਜੀ ਦੀ ਰਹਿਨੁਮਾਈ ਹੇਠ ਐਸ.ਆਈ ਪੁਸ਼ਪਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ …

The post ਜਿਲ੍ਹਾ ਜਲੰਧਰ ਦਿਹਾਤੀ ਦੀ ਕ੍ਰਾਇਮ ਬ੍ਰਾਂਚ ਦੀ ਪੁਲਿਸ ਟੀਮ ਵੱਲੋ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ। first appeared on newsindianow.

]]>
ਜਲੰਧਰ(NIN NEWS, ਜਸਕਿਰਤ ਸਿੰਘ): ਸ੍ਰੀ ਸਵਪਨ ਸ਼ਰਮਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ
ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸੰਜੀਵ ਕੁਮਾਰ ਉਪ ਪੁਲਿਸ ਕਪਤਾਨ, ਪੀ.ਬੀ.ਆਈ, ਸਪੈਸ਼ਲ ਕ੍ਰਾਇਮ ਕਮ ਡਿਟੈਕਟਿਵ ਜੀ ਦੀ ਰਹਿਨੁਮਾਈ ਹੇਠ ਐਸ.ਆਈ ਪੁਸ਼ਪਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਗਠਿਤ ਪੁਲਿਸ ਟੀਮ ਵੱਲੋ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ 400
ਗ੍ਰਾਮ ਅਫੀਮ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਸਲਾ ਕੀਤੀ ਹੈ।

ਪ੍ਰੈਸ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੰਜੀਵ ਕੁਮਾਰ ਉਪ ਪੁਲਿਸ ਕਪਤਾਨ, ਪੀ.ਬੀ.ਆਈ,
ਸਪੈਸ਼ਲ ਕ੍ਰਾਇਮ ਕਮ ਡਿਟੈਕਟਿਵ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 25/05/2022 ਨੂੰ ਏ.ਐਸ.ਆਈ. ਪਿੱਪਲ ਸਿੰਘ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਪੁਲਿਸ ਟੀਮ ਵੱਲੋ ਮੁੱਖਬਰ ਖਾਸ ਦੀ ਇਤਲਾਹ ਪਰ ਹਰਲੀਨ ਵਾਟਰ ਪਾਰਕ ਨੇੜਿਓਂ ਇਕ ਨਸ਼ਾ ਤਸਕਰ ਪਾਸੋ 400 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ ਅਤੇ ਦੋਸੀ ਪਾਰਸ ਮੱਲ ਪੁੱਤਰ ਮਦਨ ਲਾਲ ਵਾਸੀ ਕਪੂਰ ਪਿੰਡ ਥਾਣਾ ਪਤਾਰਾ ਜਿਲਾ ਜਲੰਧਰ ਦਿਹਾਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸੀ ਦੇ ਖਿਲਾਫ ਮੁਕਦਮਾ ਨੰਬਰ 38 ਮਿਤੀ 25-05-2022 ਜੁਰਮ 18-B/61/85 N.D.P.S.ACT ਥਾਣਾ ਪਤਾਰਾ ਜਿਲਾ
ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ।

ਦੋਸ਼ੀ ਪਾਸੋ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ਜਿਸ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕੁੱਲ ਬਰਾਮਦਗੀ :- 400 ਗ੍ਰਾਮ ਅਫੀਮ

The post ਜਿਲ੍ਹਾ ਜਲੰਧਰ ਦਿਹਾਤੀ ਦੀ ਕ੍ਰਾਇਮ ਬ੍ਰਾਂਚ ਦੀ ਪੁਲਿਸ ਟੀਮ ਵੱਲੋ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ। first appeared on newsindianow.

]]>
https://newsindianow.co.in/?feed=rss2&p=6453 0
ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਕੀਤਾ ਕਾਬੂ। https://newsindianow.co.in/?p=6380 https://newsindianow.co.in/?p=6380#respond Sun, 08 May 2022 10:01:28 +0000 https://newsindianow.co.in/?p=6380 ਜਲੰਧਰ(NIN NEWS): ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ,ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ,ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਅਜੇ ਗਾਂਧੀ ਆਈ.ਪੀ.ਐਸ, ਸਹਾਇਕ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਬਲਵਿੰਦਰ ਸਿੰਘ ਜੋੜਾ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ …

The post ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਕੀਤਾ ਕਾਬੂ। first appeared on newsindianow.

]]>

ਜਲੰਧਰ(NIN NEWS): ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ,ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ,ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਅਜੇ ਗਾਂਧੀ ਆਈ.ਪੀ.ਐਸ, ਸਹਾਇਕ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਬਲਵਿੰਦਰ ਸਿੰਘ ਜੋੜਾ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋਂ 2040 ਨਸ਼ੀਲੀਆ ਗੋਲੀਆ ਅਤੇ 1000 ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਜੇ ਗਾਂਧੀ ਆਈ.ਪੀ.ਐਸ, ਸਹਾਇਕ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 08.05.2022 ਨੂੰ ਪਿੰਡ ਧੋਗੜੀ ਵਿਖੇ ਅਸ਼ਵਨੀ ਕੁਮਾਰ ਉਰਫ ਸਨੀ ਪੁੱਤਰ ਹਰਬੰਸ ਲਾਲ ਵਾਸੀ ਧੋਗੜੀ ਥਾਣਾ ਆਦਮਪੁਰ ਪਾਸੇ 2040 ਨਸ਼ੀਲੀਆ ਗੋਲੀਆ ਅਤੇ 17000/- ਰੁਪਏ ਡਰੱਗ ਮਨੀ ਬਾਮਦ ਕੀਤੀ।

ਜਿਸ ਤੇ ਐਸ.ਆਈ. ਬਿਸਮਨ ਸਿੰਘ ਇੰਨਚਾਰਜ ਚੌਕੀ ਜੰਡੂ ਸਿੰਘਾ ਵਲੋ ਮੁ:ਨੇ 64 ਮਿਤੀ 08.05.2022 ਅ/ਧ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀ ਅਸ਼ਵਨੀ ਕੁਮਾਰ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਬਾਮਦਗੀ:-
1) 2040 ਨਸ਼ੀਲੀਆ ਗੋਲੀਆ ਮਾਰਕਾ NRx Tramadol Hydrochloride tablet UPS 100 mg clhelciol 100 SR ਅਤੇ 17000/- ਡਰੱਗ ਮਨੀ।

The post ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਕੀਤਾ ਕਾਬੂ। first appeared on newsindianow.

]]>
https://newsindianow.co.in/?feed=rss2&p=6380 0