The post Aakhri Umeed NGO ਅਤੇ Craving Fitness Gym ਵੱਲੋ ਹਰ ਸਾਲ ਦੀ ਤਰਾਂ ਇਸ ਵਾਰ ਵੀ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। first appeared on newsindianow.
]]>Aakhri Umeed NGO ਅਤੇ craving fitness gym ਵੱਲੋ ਹਰ ਸਾਲ ਦੀ ਤਰਾਂ ਇਸ ਵਾਰ ਵੀ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਗਿੱਦਾ, ਭੰਗੜਾ, ਪੁਰਾਤਨ ਬੋਲੀਆਂ ਅਤੇ ਬਹੁਤ ਸਾਰੀਆਂ ਹੋਰ ਖੇਡਾਂ ਨਾਲ ਅਪਣੇ ਪੁਰਾਣੇ ਇਤਿਹਾਸ ਅਤੇ ਪਿਛੋਕੜ ਨੂੰ ਸੰਭਾਲਣ ਲਈ ਸਮਾਜ ਨੂੰ ਸੁਨੇਹਾ ਦਿੱਤਾ ਗਿਆ. ਅਤੇ ਸਮਾਜ ਸੇਵਾ ਲਈ, ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਨਵੀਆਂ ਪੀੜੀਆਂ ਨੂੰ ਪ੍ਰੇਰਿਤ ਕੀਤਾ ਗਿਆ. ਜਿਸ ਵਿਚ craving fitness gym ਦੇ Owner ਜਸਮੀਤ ਸਿੰਘ, ਪਰਮਜੀਤ ਕੌਰ, ਕੋਚ ਚਿਰਾਗ, ਅਮਨ, ਮੰਨਣ ਸਲੂਜਾ ਅਤੇ ਤਕਰੀਬਨ 70 gym ਮੈਂਬਰ ਵੱਲੋ ਹਾਜ਼ਰੀ ਭਰੀ ਗਈ.
ਇਸ ਮੌਕੇ ਤੇ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋ ਜਤਿੰਦਰ ਪਾਲ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਖਾਲਸਾ, ਦੀਪਕ ਰਾਜਪਾਲ, ਗੁਰਚਰਨ ਸਿੰਘ, ਰਾਕੇਸ਼ ਕੁਮਾਰ, ਅਮਿਤ ਕੁਮਾਰ, ਪ੍ਰਕਾਸ਼ ਕੌਰ, ਪੂਜਾ ਅਤੇ ਸਮੁੱਚੀ ਟੀਮ ਵੱਲੋ craving fitness gym ਦੇ ਸਾਰੇ ਮੈਂਬਰ ਨੂੰ ਗਿਫਟ ਵੰਡੇ ਗਏ।
The post Aakhri Umeed NGO ਅਤੇ Craving Fitness Gym ਵੱਲੋ ਹਰ ਸਾਲ ਦੀ ਤਰਾਂ ਇਸ ਵਾਰ ਵੀ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। first appeared on newsindianow.
]]>