health department - newsindianow https://newsindianow.co.in News Website Fri, 09 Jun 2023 08:34:32 +0000 en-US hourly 1 https://wordpress.org/?v=6.7.2 https://newsindianow.co.in/wp-content/uploads/2021/06/cropped-png-news-32x32.png health department - newsindianow https://newsindianow.co.in 32 32 अगर आप भी आयुर्वेदिक दवाई के चक्कर मे “आर्युवेदिक खानदानी दवाखाने’ मे जाते है, तो यह खबर जरूर पढ़े। https://newsindianow.co.in/?p=8184 https://newsindianow.co.in/?p=8184#respond Fri, 09 Jun 2023 08:34:19 +0000 https://newsindianow.co.in/?p=8184 जालंधर (ब्यूरो जालन्धर ): आज की इस भागदौड़ की जिंदगी में हर इंसान परेशानियों से गिरा हुआ है तथा परेशानियों को दूर करने के लिए तथा अपनी सेहत ठीक रखने के लिए जरूरत पड़ने पर हर इंसान डॉक्टर का हॉस्पिटल का रुख बनाता है जहां पर उसे उम्मीद होती है कि उसकी जो भी मानसिक …

The post अगर आप भी आयुर्वेदिक दवाई के चक्कर मे “आर्युवेदिक खानदानी दवाखाने’ मे जाते है, तो यह खबर जरूर पढ़े। first appeared on newsindianow.

]]>
जालंधर (ब्यूरो जालन्धर ): आज की इस भागदौड़ की जिंदगी में हर इंसान परेशानियों से गिरा हुआ है तथा परेशानियों को दूर करने के लिए तथा अपनी सेहत ठीक रखने के लिए जरूरत पड़ने पर हर इंसान डॉक्टर का हॉस्पिटल का रुख बनाता है जहां पर उसे उम्मीद होती है कि उसकी जो भी मानसिक व शारीरिक परेशानी है डॉक्टर के पास या हॉस्पिटल जाने पर ठीक हो जाएगी।

यह तो बात रही हॉस्पिटल व डॉक्टरों की वहीं अगर जालंधर के हाईवे की यहां पर अक्सर हमें टेंट लगाकर आर्युवेदिक खानदानी दवाखाने के नाम पर कुछ लोग दवाइयां की आड़ में आम लोगों के साथ ठगी करते नजर आते हैं आज हम बात करने जा रहे हैं जालंधर के रामा मंडी एरिया की जहां पर एक व्यक्ति द्वारा टेंट लगाकर आर्मी में अधिक दवाइयों के नाम पर आम जनता को गुमराह कर दवाइयां बेची जा रही है अगर इस टेंट वाले तथाकथित खुद को डॉक्टर कहने वाले व्यक्ति की बात माने तो यह एक मामूली नजला जुकाम से लेकर बड़ी से बड़ी बीमारी का इलाज करने का दावा करता है जैसे कि इसके बोर्ड पर आपको पढ़ने को मिल जाएगा गुप्त रोगों के माहिर मर्दाना कमजोरी बवासीर गैस कब्ज आंतों की गुप्त बीमारियों का इलाज भीगे शक पूरे दावे के साथ करने का भरोसा दिलाता है इतना ही नहीं इस शख्स ने अपनी टेंट के बाहर जो फ्लेक्स बोर्ड लगा रखा है उसके ऊपर साफ लिखा है हर इलाज की गारंटी हमारी।

बल्कि हकीकत इससे बिल्कुल उलट है क्योंकि जो सेक्सटेंट के अंदर बैठकर दवाइयां दे रहा है ना तो उसके पास आयुर्वेदिक दवाइयां जीने की कोई डिग्री है और ना ही सरकार द्वारा बनाए गए आर्युवेदिक विभाग से कोई लाइसेंस लिया गया है क्योंकि ऐसे लोगों का काम थोड़े समय के लिए टेंट लगाकर लोगों से ठगी करने के बाद शहर बदल लिया जाता है जिसके बाद अगर किसी व्यक्ति ने इन लोगों से दवाई ली भी हो और उसका कोई नफा नुकसान हो तो बाद में मरीज किसको पकड़ेगा

उक्त जाली दवा खाने की शिकायत जालंधर के सेहत विभाग तथा आयुर्वेदिक विभाग के उच्च अधिकारियों को कर दी गई है तथा उन्होंने शिकायतकर्ता को आश्वासन दिलाया है कि बहुत जल्द इस बोगस दवाखाने को चलाने वाले पर कानून के मुताबिक कार्रवाई की जाएगी इतना ही नहीं अधिकारियों ने यह भी कहा अगर जरूरत पड़ी तो इस व्यक्ति पर धोखाधड़ी करने का मामला भी दर्ज करवाया जाएगा।

The post अगर आप भी आयुर्वेदिक दवाई के चक्कर मे “आर्युवेदिक खानदानी दवाखाने’ मे जाते है, तो यह खबर जरूर पढ़े। first appeared on newsindianow.

]]>
https://newsindianow.co.in/?feed=rss2&p=8184 0
ਜਲੰਧਰ ਸ਼ਹਿਰ ਚ ਰਬੜ ਪਨੀਰ ਵੇਚਣ ਵਾਲਿਆਂ ਨੂੰ ਪਈ ਹਫੜਾ ਤਾਫੜੀ। https://newsindianow.co.in/?p=6743 https://newsindianow.co.in/?p=6743#respond Thu, 07 Jul 2022 13:01:21 +0000 https://newsindianow.co.in/?p=6743 ਰਬੜ ਪਨੀਰ ਵੇਚਣ ਵਾਲਿਆਂ ਦੀ ਸ਼ਿਕਾਇਤ ਫੂਡ ਐਂਡ ਹੈਲਥ ਡਿਪਟੀ ਡਾਇਰੈਕਟਰ ਚੰਡੀਗੜ੍ਹ ਪਹੁੰਚੀ ਜਲੰਧਰ( NIN NEWS ): ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਅਗਲੇ ਭਾਗ ਚ ਤੁਹਾਨੂੰ ਰਬੜ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ਦੇ ਬਾਰੇ ਜਾਗਰੂਕ ਕੀਤਾ ਜਾਏਗਾ। ਜਲੰਧਰ ਵੈਸਟ ਦੇ ਘਣੀ ਆਬਾਦੀ ਆਬਾਦੀ ਵਾਲੇ ਇਲਾਕੇ ਚ ਇਸ ਰਬੜ ਪਨੀਰ ਬਣਾਉਣ ਦੀ ਫੈਕਟਰੀ ਦਿਨ ਰਾਤ …

The post ਜਲੰਧਰ ਸ਼ਹਿਰ ਚ ਰਬੜ ਪਨੀਰ ਵੇਚਣ ਵਾਲਿਆਂ ਨੂੰ ਪਈ ਹਫੜਾ ਤਾਫੜੀ। first appeared on newsindianow.

]]>
ਰਬੜ ਪਨੀਰ ਵੇਚਣ ਵਾਲਿਆਂ ਦੀ ਸ਼ਿਕਾਇਤ ਫੂਡ ਐਂਡ ਹੈਲਥ ਡਿਪਟੀ ਡਾਇਰੈਕਟਰ ਚੰਡੀਗੜ੍ਹ ਪਹੁੰਚੀ

ਜਲੰਧਰ( NIN NEWS ): ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਅਗਲੇ ਭਾਗ ਚ ਤੁਹਾਨੂੰ ਰਬੜ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ਦੇ ਬਾਰੇ ਜਾਗਰੂਕ ਕੀਤਾ ਜਾਏਗਾ।

ਜਲੰਧਰ ਵੈਸਟ ਦੇ ਘਣੀ ਆਬਾਦੀ ਆਬਾਦੀ ਵਾਲੇ ਇਲਾਕੇ ਚ ਇਸ ਰਬੜ ਪਨੀਰ ਬਣਾਉਣ ਦੀ ਫੈਕਟਰੀ ਦਿਨ ਰਾਤ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ! ਸੂਤਰ ਇਹ ਦੱਸਦੇ ਹਨ ਕਿ ਇਸ ਰਬੜ ਪਨੀਰ ਦੀ ਸਪਲਾਈ ਪੂਰੇ ਪੰਜਾਬ ਚ ਦਿੱਤੀ ਜਾਂਦੀ ਹੈ ਜਾਣਕਾਰੀ ਇਹ ਵੀ ਦੱਸਦੇ ਹਨ ਕਿ ਇਹ ਰਬੜ ਪਨੀਰ ਵੱਡੇ ਵੱਡੇ ਹੋਟਲਾਂ ਅਤੇ ਢਾਬਿਆਂ ਤੇ ਪਰੋਸਿਆ ਜਾਂਦਾ ਹੈ

ਸ਼ਹਿਰ ਦੀ ਇੱਕ ਜਾਗਰੂਕ ਸੰਸਥਾ ਵੱਲੋਂ ਸ਼ਹਿਰ ਚ ਥਾਂ ਥਾਂ ਤੇ ਵਿਕ ਰਹੇ ਰਬੜ ਪਨੀਰ ਦੇ ਸੰਬੰਧ ਵਿਚ ਜੋ ਸ਼ਿਕਾਇਤ ਕੀਤੀ ਗਈ ਸੀ ਉਹ ਡਿਪਟੀ ਡਾਇਰੈਕਟਰ ਹੈਲਥ ਅਤੇ ਫੂਡ ਚੰਡੀਗਡ਼੍ਹ ਕੋਲ ਪਹੁੰਚ ਚੁੱਕੀ ਹੈ ਹੁਣ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਸਰਕਾਰ ਜਾਂ ਫੇਲ੍ਹ ਹੁੰਦੀ ਜਾਂ ਪਾਸ?

ਅਗਲੇ ਭਾਗ ਚ ਦੱਸਿਆ ਜਾਏਗਾ ਕਿ ਅਸਲੀ ਪਨੀਰ ਤੇ ਰਬੜ ਪਨੀਰ ਕੀ ਹੈ ਹੋਲਸੇਲ ਰੇਟ ਅਤੇ ਕਿਹੜੇ ਕਿਹੜੇ ਹੋਟਲਾਂ ਅਤੇ ਮਸ਼ਹੂਰ ਢਾਬਿਆਂ ਤੇ ਵਰਤਿਆ ਜਾਂਦਾ ਹੈ ਇਹ ਰਬੜ ਪਨੀਰ

The post ਜਲੰਧਰ ਸ਼ਹਿਰ ਚ ਰਬੜ ਪਨੀਰ ਵੇਚਣ ਵਾਲਿਆਂ ਨੂੰ ਪਈ ਹਫੜਾ ਤਾਫੜੀ। first appeared on newsindianow.

]]>
https://newsindianow.co.in/?feed=rss2&p=6743 0
“ਪਨੀਰ” ਖਾਨ ਦੇ ਸ਼ੋਕੀਨ ਹੋ ਤਾਂ ਇਹ ਖ਼ਬਰ ਜਰੂਰ ਪੜਨਾ, ਕਿਥੇ ਤੁਹਾਡੀ ਸਹਿਤ ਨਾਲ ਖਿਲਵਾੜ ਤਾਂ ਨਹੀਂ ਕੀਤਾ ਜਾ ਰਿਹਾ? https://newsindianow.co.in/?p=6730 https://newsindianow.co.in/?p=6730#respond Wed, 06 Jul 2022 14:13:42 +0000 https://newsindianow.co.in/?p=6730 ਸ਼ਹਿਰ ਚ ਰਬੜ ਪਨੀਰ ਦਾ ਕਾਰੋਬਾਰ ਜ਼ੋਰਾਂ ਸ਼ੋਰਾਂ ਤੇ ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੁੰਦੀਆਂ ਆਪਣੀਆਂ ਅੱਖਾਂ। ਜਲੰਧਰ (NIN NEWS) ਇਸ ਵਾਰ ਵਿਧਾਨ ਸਭਾ ਚੋਣਾਂ ਚ ਲੋਕਾਂ ਨੇ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਈ ਚੰਗੇ ਫ਼ੈਸਲੇ ਲਏ ਗਏ ਹਨ ਅਗਰ ਅਸੀਂ …

The post “ਪਨੀਰ” ਖਾਨ ਦੇ ਸ਼ੋਕੀਨ ਹੋ ਤਾਂ ਇਹ ਖ਼ਬਰ ਜਰੂਰ ਪੜਨਾ, ਕਿਥੇ ਤੁਹਾਡੀ ਸਹਿਤ ਨਾਲ ਖਿਲਵਾੜ ਤਾਂ ਨਹੀਂ ਕੀਤਾ ਜਾ ਰਿਹਾ? first appeared on newsindianow.

]]>
ਸ਼ਹਿਰ ਚ ਰਬੜ ਪਨੀਰ ਦਾ ਕਾਰੋਬਾਰ ਜ਼ੋਰਾਂ ਸ਼ੋਰਾਂ ਤੇ

ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੁੰਦੀਆਂ ਆਪਣੀਆਂ ਅੱਖਾਂ

ਜਲੰਧਰ (NIN NEWS) ਇਸ ਵਾਰ ਵਿਧਾਨ ਸਭਾ ਚੋਣਾਂ ਚ ਲੋਕਾਂ ਨੇ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਈ ਚੰਗੇ ਫ਼ੈਸਲੇ ਲਏ ਗਏ ਹਨ ਅਗਰ ਅਸੀਂ ਗੱਲ ਕਰੀਏ ਆਮ ਜਨਤਾ ਦੀ ਸਿਹਤ ਦੇ ਨਾਲ ਜੁੜੀ ਹੋਈ ਦਿ ਉਥੇ ਕਿਤੇ ਨਾ ਕਿਤੇ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ ਜਿਸ ਦਾ ਉਦਾਹਰਣ ਜਲੰਧਰ ਸ਼ਹਿਰ ਚ ਸਾਫ ਵੇਖਣ ਨੂੰ ਮਿਲਦਾ ਹੈ ਜਲੰਧਰ ਦੇ ਵੱਖ ਵੱਖ ਮੁਹੱਲਿਆਂ ਚ ਖੁੱਲ੍ਹੀਆਂ ਹੋਈਆਂ ਡੇਅਰੀਆਂ ਦੀਆਂ ਦੁਕਾਨਾਂ ਤੇ ਵਿਕ ਰਿਹਾ ਰਬੜ ਪਨੀਰ ਇਸ ਵੱਲ ਸਿਹਤ ਵਿਭਾਗ ਦੀ ਨਜ਼ਰ ਨਹੀਂ ਪੈ ਰਹੀ ਜਿਸ ਕਾਰਨ ਜਲੰਧਰ ਦੇ ਲੱਗੇ ਵੱਖ ਵੱਖ ਮੁਹੱਲਿਆਂ ਚ ਇਹ ਖੁੱਲ੍ਹੀਆਂ ਡੇਅਰੀਆਂ ਦੁਕਾਨਾਂ ਤੇ ਸਸਤੇ ਰੇਟਾਂ ਤੇ ਰਬੜ ਬਣੀ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਦੀ ਸ਼ਿਕਾਇਤ ਇਕ ਸੰਸਥਾ ਵੱਲੋਂ ਸਿਹਤ ਵਿਭਾਗ ਦੇ ਮੁੱਖ ਦਫਤਰ ਚੰਡੀਗਡ਼੍ਹ ਅਤੇ ਪ੍ਰਿੰਸੀਪਲ ਸੈਕਟਰੀ ਨੂੰ ਕਰ ਦਿੱਤੀ ਗਈ ਹੈ

ਹੁਣ ਵੇਖਣਾ ਇਹ ਹੋਏਗਾ ਕਿ ਭਗਵੰਤ ਮਾਨ ਸਰਕਾਰ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਵੀ ਡੰਡਾ ਕਸਦੀ ਹੈ

ਅਗਲੇ ਭਾਗ ਵਿੱਚ ਤੁਹਾਨੂੰ ਦੱਸਿਆ ਜਾਏਗਾ ਇਹ ਰਬੜ ਪਨੀਰ ਦੀਆਂ ਫੈਕਟਰੀਆਂ ਕਿੱਥੇ ਕਿੱਥੇ ਲੱਗੀਆਂ ਹੋਈਆਂ ਹਨ

The post “ਪਨੀਰ” ਖਾਨ ਦੇ ਸ਼ੋਕੀਨ ਹੋ ਤਾਂ ਇਹ ਖ਼ਬਰ ਜਰੂਰ ਪੜਨਾ, ਕਿਥੇ ਤੁਹਾਡੀ ਸਹਿਤ ਨਾਲ ਖਿਲਵਾੜ ਤਾਂ ਨਹੀਂ ਕੀਤਾ ਜਾ ਰਿਹਾ? first appeared on newsindianow.

]]>
https://newsindianow.co.in/?feed=rss2&p=6730 0