jalandhar rural police - newsindianow https://newsindianow.co.in News Website Mon, 05 Aug 2024 04:51:03 +0000 en-US hourly 1 https://wordpress.org/?v=6.7.2 https://newsindianow.co.in/wp-content/uploads/2021/06/cropped-png-news-32x32.png jalandhar rural police - newsindianow https://newsindianow.co.in 32 32 जालन्धर देहात पुलिस अवैध लॉटरी के धन्दे को रोकने में नाकाम, बिदिपुर में चल रहा अवैध लॉटरी स्टाल। https://newsindianow.co.in/?p=8758 https://newsindianow.co.in/?p=8758#respond Mon, 05 Aug 2024 04:41:19 +0000 https://newsindianow.co.in/?p=8758 जालन्धर(रवि कुमार): जिस तरह जालन्धर शहर की पुलिस अवैध लॉटरी के धन्दे को रोकने में नाकाम है। वही जालन्धर देहात पुलिस के हाथ भी इन लॉटरी माफिया के आगे बंधे है जिसका उद्धरण बिदिपुर में देखने को मिलता है। जहाँ एक प्रॉपर्टी डीलर की दुकान के साथ ही पुलिस प्रशासन को ठेंगा दिखा कर अवैध …

The post जालन्धर देहात पुलिस अवैध लॉटरी के धन्दे को रोकने में नाकाम, बिदिपुर में चल रहा अवैध लॉटरी स्टाल। first appeared on newsindianow.

]]>
जालन्धर(रवि कुमार): जिस तरह जालन्धर शहर की पुलिस अवैध लॉटरी के धन्दे को रोकने में नाकाम है। वही जालन्धर देहात पुलिस के हाथ भी इन लॉटरी माफिया के आगे बंधे है जिसका उद्धरण बिदिपुर में देखने को मिलता है। जहाँ एक प्रॉपर्टी डीलर की दुकान के साथ ही पुलिस प्रशासन को ठेंगा दिखा कर अवैध लॉटरी व दाढ़े सट्टे का काम जोरो शोरो से चलाया जा रहा है मानो की जैसे इन लोगो को न तो पुलिस का कोई डर है और न ही किसी कार्यवाही का।

ये उक्त अवैध लॉटरी स्टाल थाना मकसूदां की हद में आता है और उस लॉटरी स्टाल से चंद कदमो की दूरी पर सम्बंधित थाना की पुलिस नाका भी लगाया जाता है पर हैरानी की बात ये है नाका लगाने के बावजूद भी थाना प्रभारी की नज़र इस अवैध लॉटरी स्टाल की और क्यों नही जाती ये थाना प्रभारी ही बता सकते है।

ये लोग आम व भोले भाले लोगो को जल्द अमीर बनने का सपना दिखा कर लोगो की मेहनत की कमाई पर जोरदार डाका दाल रहे है। इसे चलाने वाला व्यक्ति पुलिस प्रशासन को आंखे दिखा कर ये अवैध लॉटरी स्टाल चला रहा है। अब देखना होगा कि मकसूदां की पुलिस कोई कार्यवाही करती है या फिर ये अवैध लॉटरी स्टाल वालो और पुलिस की जुगलबंदी ऐसे ही लोगो की मेहनत की कमाई पर डाका डालती रहेगी?

The post जालन्धर देहात पुलिस अवैध लॉटरी के धन्दे को रोकने में नाकाम, बिदिपुर में चल रहा अवैध लॉटरी स्टाल। first appeared on newsindianow.

]]>
https://newsindianow.co.in/?feed=rss2&p=8758 0
ਜਿਲ੍ਹਾ ਜਲੰਧਰ ਦਿਹਾਤੀ ਦੇ ਸੀ.ਆਈ.ਏ ਸਟਾਫ ਦੀ ਪੁਲਿਸ ਨੇ 02 ਨਸ਼ਾ ਤਸਕਰਾਂ ਪਾਸੋਂ 200 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ 02 ਟੱਰਕ ਨੰਬਰੀ RJ – 13 – GV – 3898 ਅਤੇ ਟੱਰਕ ਨੰਬਰੀ RJ31 – GA – 3022 ਨੂੰ ਗ੍ਰਿਫਤਾਰ ਕਰਕੇ ਵੱਢੀ ਸਫਲਤਾ ਹਾਸਲ ਕੀਤੀ । https://newsindianow.co.in/?p=6661 https://newsindianow.co.in/?p=6661#respond Thu, 23 Jun 2022 03:32:36 +0000 https://newsindianow.co.in/?p=6661 ਜਲੰਧਰ ( NIN NEWS): ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸੰਜੀਵ ਕੁਮਾਰ ਪੀ.ਪੀ.ਐਸ ਉਪ – ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ …

The post ਜਿਲ੍ਹਾ ਜਲੰਧਰ ਦਿਹਾਤੀ ਦੇ ਸੀ.ਆਈ.ਏ ਸਟਾਫ ਦੀ ਪੁਲਿਸ ਨੇ 02 ਨਸ਼ਾ ਤਸਕਰਾਂ ਪਾਸੋਂ 200 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ 02 ਟੱਰਕ ਨੰਬਰੀ RJ – 13 – GV – 3898 ਅਤੇ ਟੱਰਕ ਨੰਬਰੀ RJ31 – GA – 3022 ਨੂੰ ਗ੍ਰਿਫਤਾਰ ਕਰਕੇ ਵੱਢੀ ਸਫਲਤਾ ਹਾਸਲ ਕੀਤੀ । first appeared on newsindianow.

]]>
ਜਲੰਧਰ ( NIN NEWS): ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸੰਜੀਵ ਕੁਮਾਰ ਪੀ.ਪੀ.ਐਸ ਉਪ – ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਨੇ 02 ਨਸ਼ਾ ਤਸਕਰਾਂ ਪਾਸੋ 200 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ 02 ਟੱਰਕ ਨੰਬਰੀ RJ – 13 – GV – 3898 ਅਤੇ ਟੱਰਕ ਨੰਬਰੀ RJ31 GA – 3022 ਨੂੰ ਗ੍ਰਿਫਤਾਰ ਕਰਕੇ ਵੱਢੀ ਸਫਲਤਾ ਹਾਸਲ ਕੀਤੀ । 7 ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 17-06-2022 ਨੂੰ ਦੌਰਾਨੇ ਗਸ਼ਤ ਮੁੱਖਬਰ ਖਾਸ ਦੀ ਇਤਲਾਹ ਤੇ ਗਿਦੜ ਪਿੰਡੀ ਬ੍ਰਿਜ ਨਜਦੀਕ ਤੋਂ ਟੱਰਕ ਨੰਬਰੀ RJ – 13 – GV – 3898 ਜਿਸ ਦਾ ਡਰਾਈਵਰ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਵੰਜੋਕੇ ਥਾਣਾ ਮੱਖੂ ਜਿਲ੍ਹਾ ਫਿਰੋਜਪੁਰ ਸੀ ਅਤੇ ਟੱਰਕ ਨੰਬਰੀ RJ31 – GA – 3022 ਜਿਸ ਦਾ ਡਰਾਈਵਰ ਬਰਕਤ ਮਸੀਹ ਉਰਫ ਬਿੱਟੂ ਪੁੱਤਰ ਦਰਬਾਰਾ ਮਸੀਹ ਵਾਸੀ ਮੱਲਾਂ ਵਾਲਾ ਮੋੜ ਧੱਕਾ ਬਸਤੀ ਥਾਣਾ ਮੱਖੂ ਜਿਲ੍ਹਾ ਫਿਰੋਜਪੁਰ ਸੀ ਨੂੰ ਕਾਬੂ ਕਰਕੇ ਤਲਾਸ਼ੀ ਦੌਰਾਨ ਟੱਰਕ ਨੰਬਰੀ RJ – 13 – GV – 3898 ਵਿੱਚੋ 100 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਅਤੇ ਟੱਰਕ ਨੰਬ RJ31 – GA – 3022 ਵਿੱਚ 100 ਕਿੱਲੋ ਗ੍ਰਾਮ ਜੋ ਕਿ ਕੁੱਲ 200 ਕਿੱਲੋ ਗ੍ਰਾਮ ਚੂਰਾ ਪੋਸਤ ਬ੍ਰਾਮਦ ਕਰਕੇ ਮੁਕੱਦਮਾ ਨੰਬਰ 75 ਮਿਤੀ 17-06-2022 ਅ / ਧ 15C – 61-85 NDPS Act ਥਾਣਾ ਲੋਹੀਆਂ ਜਿਲ੍ਹਾ ਜਲੰਧਰ – ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀ ਲਖਵਿੰਦਰ ਸਿੰਘ ਉਰਫ ਲੱਖਾ ਅਤੇ ਬਰਕਤ ਮਸੀਹ ਉਰਫ ਬਿੱਟੂ ਨੂੰ ਗ੍ਰਿਫਤਾਰ ਕੀਤਾ ਹੈ । ਦੋਨਾ ਮੁਲਜਮਾ ਨੇ ਦੌਰਾਨੇ ਪੁੱਛ – ਗਿੱਛ ਦੱਸਿਆ ‘ ਇਹ ਡੋਡੇ ਚੂਰਾ ਪੋਸਤ ਉਹ ਜੰਮੂ ਕਸ਼ਮੀਰ ਤੋਂ ਲਿਆ ਕੇ ਪੰਜਾਬ ਦੇ ਵੱਖ ਵੱਖ ਜਿੱਲਿਆਂ ਵਿੱਚ ਸਪਲਾਈ ਕਰਦੇ ਸਨ।ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ । ਕੁੱਲ ਬ੍ਰਾਮਦਗੀ : 1. ਕੁੱਲ 200 ਕਿੱਲੋ ਗ੍ਰਾਮ ( ਡੋਡੇ ਚੂਰਾ ਪੋਸਤ 2. ਟੱਰਕ ਨੰਬਰੀ RJ – 13 – GV – 3898 ਅਤੇ ਟੱਰਕ ਨੰਬਰੀ RJ31 – GA – 3022 ( ਕੁੱਲ ਦੋ ਟੱਰਕ )।

The post ਜਿਲ੍ਹਾ ਜਲੰਧਰ ਦਿਹਾਤੀ ਦੇ ਸੀ.ਆਈ.ਏ ਸਟਾਫ ਦੀ ਪੁਲਿਸ ਨੇ 02 ਨਸ਼ਾ ਤਸਕਰਾਂ ਪਾਸੋਂ 200 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ 02 ਟੱਰਕ ਨੰਬਰੀ RJ – 13 – GV – 3898 ਅਤੇ ਟੱਰਕ ਨੰਬਰੀ RJ31 – GA – 3022 ਨੂੰ ਗ੍ਰਿਫਤਾਰ ਕਰਕੇ ਵੱਢੀ ਸਫਲਤਾ ਹਾਸਲ ਕੀਤੀ । first appeared on newsindianow.

]]>
https://newsindianow.co.in/?feed=rss2&p=6661 0
ਡਿਊਟੀ ਦੌਰਾਨ ਐਕਸੀਡੈਂਟ ਹੋਣ ਕਾਰਨ ਮ੍ਰਿਤਕ ਏ.ਐਸ.ਆਈ ਬਲਬੀਰ ਸਿੰਘ ਦੀ ਪਤਨੀ ਮਨਜੀਤ ਕੌਰ ਨੂੰ 30 ਲੱਖ ਰੁਪਏ ਦਾ ਦਿੱਤਾ ਗਿਆ ਚੈੱਕ । https://newsindianow.co.in/?p=6403 https://newsindianow.co.in/?p=6403#respond Mon, 16 May 2022 11:59:20 +0000 https://newsindianow.co.in/?p=6403 ਜਲੰਧਰ ਦਿਹਾਤੀ (ਜਸਕਿਰਤ ਸਿੰਘ): ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਏ.ਐਸ.ਆਈ ਬਲਬੀਰ ਸਿੰਘ ਜਿਸ ਦੀ ਥਾਣਾ ਪਤਾਰਾ ਵਿਖੇ ਰਾਤ ਨੂੰ ਜੀ.ਟੀ ਰੋਡ ਹਜਾਰਾ ਪਰ ਨਾਕਾ ਡਿਊਟੀ ਲੱਗੀ ਹੋਈ ਸੀ ਜਿਸ ਨੂੰ ਨਾਕੇ ਪਰ ਕੋਈ ਅਣਪਛਾਤੀ ਗੱਡੀ ਟੱਕਰ ਮਾਰ ਗਈ ਸੀ । …

The post ਡਿਊਟੀ ਦੌਰਾਨ ਐਕਸੀਡੈਂਟ ਹੋਣ ਕਾਰਨ ਮ੍ਰਿਤਕ ਏ.ਐਸ.ਆਈ ਬਲਬੀਰ ਸਿੰਘ ਦੀ ਪਤਨੀ ਮਨਜੀਤ ਕੌਰ ਨੂੰ 30 ਲੱਖ ਰੁਪਏ ਦਾ ਦਿੱਤਾ ਗਿਆ ਚੈੱਕ । first appeared on newsindianow.

]]>
ਜਲੰਧਰ ਦਿਹਾਤੀ (ਜਸਕਿਰਤ ਸਿੰਘ): ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਏ.ਐਸ.ਆਈ ਬਲਬੀਰ ਸਿੰਘ ਜਿਸ ਦੀ ਥਾਣਾ ਪਤਾਰਾ ਵਿਖੇ ਰਾਤ ਨੂੰ ਜੀ.ਟੀ ਰੋਡ ਹਜਾਰਾ ਪਰ ਨਾਕਾ ਡਿਊਟੀ ਲੱਗੀ ਹੋਈ ਸੀ ਜਿਸ ਨੂੰ ਨਾਕੇ ਪਰ ਕੋਈ ਅਣਪਛਾਤੀ ਗੱਡੀ ਟੱਕਰ ਮਾਰ ਗਈ ਸੀ । ਜਿਸ ਨੂੰ ਜੌਹਲ ਹਸਪਤਾਲ , ਰਾਮਾਮੰਡੀ ਦਾਖਲ ਕਰਵਾਇਆ ਸੀ।ਜਿਸ ਦੀ ਜੇਰੇ ਇਲਾਜ ਮਿਤੀ 08.06.2020 ਨੂੰ ਮੌਤ ਹੋ ਗਈ ਸੀ।

ਡਿਊਟੀ ਦੌਰਾਨ ਵਾਪਰੇ ਹਾਦਸ਼ਿਆ ਦੌਰਾਨ ਜਾਨ ਗਵਾਉਣ ਵਾਲੇ ਏ.ਐਸ.ਆਈ ਬਲਬੀਰ ਸਿੰਘ ਦੇ ਵਾਰਸਾਂ ਨੂੰ ਐਚ.ਡੀ.ਐਫ.ਸੀ ਬੈਂਕ ਵੱਲੋਂ ਮ੍ਰਿਤਕ ਦੀ ਪਤਨੀ ਸ਼੍ਰੀਮਤੀ ਮਨਜੀਤ ਕੌਰ ਨੂੰ ਅੱਜ ਐਚ.ਡੀ.ਐਫ.ਸੀ ਬੈਂਕ ਵੱਲੋਂ 30 ਲੱਖ ਰੁਪਏ ਦਾ ਚੈਕ ਮਾਲੀ ਸਹਾਇਤਾ ਲਈ ਦਿੱਤਾ ਗਿਆ ਅਤੇ ਮ੍ਰਿਤਕ ਏ.ਐਸ.ਆਈ ਬਲਬੀਰ ਸਿੰਘ ਦੀ ਪਤਨੀ ਨਾਲ ਦੁੱਖ ਦਾ ਇਜ਼ਹਾਰ ਕਰਦਿਆ ਕਿਹਾ ਕਿ ਏ.ਐਸ.ਆਈ ਬਲਬੀਰ ਸਿੰਘ ਦੀ ਘਾਟ ਤਾਂ ਪੂਰੀ ਨਹੀਂ ਹੋ ਸਕਦੀ ਪਰ ਜਿਲ੍ਹੇ ਦਾ ਸਮੁਚਾ ਪ੍ਰਸ਼ਾਸਨ ਪੀੜਤ ਪਰਿਵਾਰ ਦੀ ਹਰ ਸੰਭਵ ਮੱਦਦ ਲਈ ਤੱਤਪਰ ਰਹੇਗਾ ।

ਇਸ ਮੌਕੇ ਪਰ ਸ਼੍ਰੀ ਰਾਜੀਵ ਮੈਹਰਾ ਪ੍ਰਿੰਸੀਪਲ ਨੋਡਲ ਅਫਸਰ , ਸ਼੍ਰੀ ਕਮਲ ਖੇਤਰਪਾਲ ਨੋਡਲ ਅਫਸਰ ਅਤੇ ਬ੍ਰਾਂਚ ਮੈਨੇਜਰ ਸ਼੍ਰੀ ਅਮਿਤ ਭੱਟੀ ਮੌਜੂਦ ਸਨ ।

The post ਡਿਊਟੀ ਦੌਰਾਨ ਐਕਸੀਡੈਂਟ ਹੋਣ ਕਾਰਨ ਮ੍ਰਿਤਕ ਏ.ਐਸ.ਆਈ ਬਲਬੀਰ ਸਿੰਘ ਦੀ ਪਤਨੀ ਮਨਜੀਤ ਕੌਰ ਨੂੰ 30 ਲੱਖ ਰੁਪਏ ਦਾ ਦਿੱਤਾ ਗਿਆ ਚੈੱਕ । first appeared on newsindianow.

]]>
https://newsindianow.co.in/?feed=rss2&p=6403 0
ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 02 ਵਿਅਕਤੀਆ ਗ੍ਰਿਫਤਾਰ ਕਰਕੇ ਇਨਾ ਪਾਸੋ ਚੋਰੀ ਦਾ ਇੱਕ ਗੈਸ ਸਿਲੰਡਰ ਅਤੇ ਇਕ ਮਿਕਸਰ ਚੂਸਰ ਮਸ਼ੀਨ ਬ੍ਰਾਮਦ ਕੀਤੀਆ। https://newsindianow.co.in/?p=6384 https://newsindianow.co.in/?p=6384#respond Sun, 08 May 2022 10:13:16 +0000 https://newsindianow.co.in/?p=6384 ਜਲੰਧਰ(NIN NEWS, ਜਸਕਿਰਤ): ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ.ਪੁਲਿਸ ਕਪਤਾਨ ( ਇੰਨਵੈਸਟੀਗੇਸ਼ਨ ) ਅਤੇ ਸ਼੍ਰੀ ਅਜੇ ਗਾਂਧੀ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਇੰਸ : ਬਲਵਿੰਦਰ ਸਿੰਘ ਜੋੜਾ ਮੁੱਖ …

The post ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 02 ਵਿਅਕਤੀਆ ਗ੍ਰਿਫਤਾਰ ਕਰਕੇ ਇਨਾ ਪਾਸੋ ਚੋਰੀ ਦਾ ਇੱਕ ਗੈਸ ਸਿਲੰਡਰ ਅਤੇ ਇਕ ਮਿਕਸਰ ਚੂਸਰ ਮਸ਼ੀਨ ਬ੍ਰਾਮਦ ਕੀਤੀਆ। first appeared on newsindianow.

]]>
ਜਲੰਧਰ(NIN NEWS, ਜਸਕਿਰਤ): ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ.ਪੁਲਿਸ ਕਪਤਾਨ ( ਇੰਨਵੈਸਟੀਗੇਸ਼ਨ ) ਅਤੇ ਸ਼੍ਰੀ ਅਜੇ ਗਾਂਧੀ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਇੰਸ : ਬਲਵਿੰਦਰ ਸਿੰਘ ਜੋੜਾ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋਂ ( 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਇੱਕ ਸਿਲੰਡਰ ਅਤੇ ਇਕ ਮਿਕਸਰ ਜੂਸਰ ਮਸ਼ੀਨ ਰਿਕਵਰ ਕੀਤਾ ਗਿਆ ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਜੇ ਗਾਂਧੀ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ – ਡਵੀਜਨ ਆਦਮਪੁਰ ਜੀ ਜਲੰਧਰ ( ਦਿਹਾਤੀ ) ਜੀ ਨੇ ਦੱਸਿਆ ਕਿ ਮਿਤੀ ( 17 , ( ) 5.2 ( 022 ਨੂੰ ਪਿੰਡ ਕੰਦੋਲਾ ਦੇ ਸ਼੍ਰੀ ਸੁਭਾਸ਼ ਚੰਦਰ ਪੁਤਰ ਗੁਰਦਾਸ ਰਾਮ ਵਾਸੀ ਕੰਦਲਾ ਨੇ ASI ਜਗਦੀਪ ਸਿੰਘ ਪਾਸ ਬਿਆਨ ਲਿਖਾਇਆ ਸੀ ਕਿ ਉਸਦਾ ਘਰ ਪਿੰਡ ਦੇ ਬਾਹਰ ਬਾਹਰ ਹੈ ਜੋ ਉਹ ਘਰ ਨੂੰ ਜਿੰਦਰੇ ਲਗਾ ਕੇ ਕੰਮ ਕਾਰ ਲਈ ਗਿਆ ਹੋਇਆ ਸੀ ਜਦੋਂ ਵਾਪਸ ਆਇਆ ਤਾਂ ਉਸਦੇ ਘਰ ਦੇ ਜਿੰਦਰੇ ਟੁੱਟੇ ਸਨ ਜਿਥੇ ਇਕ ਗੈਸ ਸਿਲੰਡਰ , ਇਕ ਮਿਕਸਰ ਜੂਸਰ ਮਸ਼ੀਨ , ਬੂਫਰ ਵਗੈਰਾ ਘਰੋ ਚੋਰੀ ਹੋਣੇ ਪਾਏ ਗਏ ਜਿਸਤੇ ਮੁਕੱਦਮਾ ਨੰਬਰ 63 ਮਿਤੀ 07,05,2022 ਅ : ਧ 457,38 ) ਭ : ਦ ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਸਿਮਰਨਜੀਤ ਸਿੰਘ ਉਰਫ ਸਿੰਮੂ ਪੁਤਰ ਮਹੰਦਰ ਪਾਲ ਅਤੇ ਗੁਰਮੀਤ ਸਿੰਘ ਉਰਫ ਸੋਨੂੰ ਪੁੱਤਰ ਦਲਜੀਤ ਸਿੰਘ ਵਾਸੀਆਨ ਪਿੰਡ ਕੰਦੋਲਾ ਥਾਣਾ ਆਦਮਪੁਰ ਜਿਲਾ ਜਲੰਧਰ ਨੂੰ ਮੁੱਕਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾ ਪਾਸੇ ਇਕ ਗੈਸ ਸਿਲੰਡਰ ਅਤੇ ਇਕ ਮਿਕਸਰ ਜੂਸਰ ਮਸ਼ੀਨ ਬ੍ਰਾਮਦ ਕੀਤੀ ।

ਬ੍ਰਾਮਦਗੀ : 1) ਚੋਰੀ ਦਾ ਇੱਕ ਗੈਸ ਸਿਲੰਡਰ ਅਤੇ ਇਕ ਮਿਕਸਰ ਜੂਸਰ ਮਸ਼ੀਨ ।

The post ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 02 ਵਿਅਕਤੀਆ ਗ੍ਰਿਫਤਾਰ ਕਰਕੇ ਇਨਾ ਪਾਸੋ ਚੋਰੀ ਦਾ ਇੱਕ ਗੈਸ ਸਿਲੰਡਰ ਅਤੇ ਇਕ ਮਿਕਸਰ ਚੂਸਰ ਮਸ਼ੀਨ ਬ੍ਰਾਮਦ ਕੀਤੀਆ। first appeared on newsindianow.

]]>
https://newsindianow.co.in/?feed=rss2&p=6384 0
ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਕੀਤਾ ਕਾਬੂ। https://newsindianow.co.in/?p=6380 https://newsindianow.co.in/?p=6380#respond Sun, 08 May 2022 10:01:28 +0000 https://newsindianow.co.in/?p=6380 ਜਲੰਧਰ(NIN NEWS): ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ,ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ,ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਅਜੇ ਗਾਂਧੀ ਆਈ.ਪੀ.ਐਸ, ਸਹਾਇਕ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਬਲਵਿੰਦਰ ਸਿੰਘ ਜੋੜਾ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ …

The post ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਕੀਤਾ ਕਾਬੂ। first appeared on newsindianow.

]]>

ਜਲੰਧਰ(NIN NEWS): ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ,ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ,ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਅਜੇ ਗਾਂਧੀ ਆਈ.ਪੀ.ਐਸ, ਸਹਾਇਕ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਬਲਵਿੰਦਰ ਸਿੰਘ ਜੋੜਾ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋਂ 2040 ਨਸ਼ੀਲੀਆ ਗੋਲੀਆ ਅਤੇ 1000 ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਜੇ ਗਾਂਧੀ ਆਈ.ਪੀ.ਐਸ, ਸਹਾਇਕ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 08.05.2022 ਨੂੰ ਪਿੰਡ ਧੋਗੜੀ ਵਿਖੇ ਅਸ਼ਵਨੀ ਕੁਮਾਰ ਉਰਫ ਸਨੀ ਪੁੱਤਰ ਹਰਬੰਸ ਲਾਲ ਵਾਸੀ ਧੋਗੜੀ ਥਾਣਾ ਆਦਮਪੁਰ ਪਾਸੇ 2040 ਨਸ਼ੀਲੀਆ ਗੋਲੀਆ ਅਤੇ 17000/- ਰੁਪਏ ਡਰੱਗ ਮਨੀ ਬਾਮਦ ਕੀਤੀ।

ਜਿਸ ਤੇ ਐਸ.ਆਈ. ਬਿਸਮਨ ਸਿੰਘ ਇੰਨਚਾਰਜ ਚੌਕੀ ਜੰਡੂ ਸਿੰਘਾ ਵਲੋ ਮੁ:ਨੇ 64 ਮਿਤੀ 08.05.2022 ਅ/ਧ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀ ਅਸ਼ਵਨੀ ਕੁਮਾਰ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਬਾਮਦਗੀ:-
1) 2040 ਨਸ਼ੀਲੀਆ ਗੋਲੀਆ ਮਾਰਕਾ NRx Tramadol Hydrochloride tablet UPS 100 mg clhelciol 100 SR ਅਤੇ 17000/- ਡਰੱਗ ਮਨੀ।

The post ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਕੀਤਾ ਕਾਬੂ। first appeared on newsindianow.

]]>
https://newsindianow.co.in/?feed=rss2&p=6380 0