The post ਰਾਜਨਦੀਪ ਕੌਰ ਬਣੀ “ਮਿਸ ਤੀਜ” first appeared on newsindianow.
]]>ਇਸ ਪ੍ਰੋਗਰਾਮ ਦੌਰਾਨ ਮੁਟਿਆਰਾਂ ਵੱਲੋਂ ਬਹੁਤ ਹੀ ਪ੍ਰਭਾਵਸਾਲੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁਟਿਆਰਾਂ ਦੇ ਨਾਲ-ਨਾਲ ਬਜ਼ੁਰਗ ਔਰਤਾਂ ਨੇ ਵੀ ਗਿੱਧਾ ਅਤੇ ਬੋਲੀਆਂ ਪਾਈਆਂ। ਇਸ ਤੋਂ ਇਲਾਵਾ ਜਲੰਧਰ ਦੀ ਸ਼ਾਨ ਮਿਸ ਸ਼ਿਵਾਨੀ ਅਰੋੜਾ ਨੇ ਐਂਕਰਿੰਗ ਕੀਤੀ ਤੇ ਸਾਰਿਆਂ ਲਈ ਡਾਂਸ ਸ਼ੋ ਤੇ ਗੇਮ੍ਸ ਦਾ ਆਯੋਜਨ ਕੀਤਾ।
ਅਖੀਰ ਵਿਚ ਰਾਜਨਦੀਪ ਕੌਰ ਨੂੰ ਮਿਸ ਤੀਜ ਦੇ ਖਿਤਾਬ ਨਾਲ ਨਿਵਾਜਿਆ ਗਿਆ ਅਤੇ ਗ੍ਰਿਫ ਵੀ ਦਿਤੇ ਗਿਆ।ਇਸ ਸਬੰਧ ਵਿੱਚ ਰਾਜਨਦੀਪ ਕੌਰ ਨੇ ਕਿਹਾ ਕਿ ਇਹ ਤੀਆਂ ਦਾ ਤਿਉਹਾਰ ਮਨਾਉਣ ਦਾ ਮੁੱਖ ਮਕਸਦ ਹੈ ਜੋ ਪੰਜਾਬੀ ਵਿਰਸੇ ਨੂੰ ਭੁਲਦੇ ਜਾ ਰਹੇ ਹਨ ਉਹਨਾਂ ਨੂੰ ਪੰਜਾਬੀ ਵਿਰਸੇ ਨਾਲ ਜੋੜਨਾ ਹੈ।
The post ਰਾਜਨਦੀਪ ਕੌਰ ਬਣੀ “ਮਿਸ ਤੀਜ” first appeared on newsindianow.
]]>