Uncategorizedई-पेपरखेलचुनावराजनीतिलाइफस्टाइल
ਦਰਬਾਰ ਪੰਜ ਪੀਰ ਜੀ ਦਾ 6ਵਾਂ ਸਾਲਾਨਾ ਮੇਲਾ ਕਰਵਾਈਆਂ ਗਿਆ।
ਜਲੰਧਰ(NIN NEWS): ਦਰਬਾਰ ਪੰਜ ਪੀਰ ਜੀ ਦਾ 6ਵਾਂ ਸਾਲਾਨਾ ਮੇਲਾ 11 ਜੁਲਾਈ ਨੂੰ ਧੂਮ ਧਾਮ ਨਾਲ ਬਸਤੀ ਦਾਨਿਸ਼ਮੰਦਾਂ ਸ਼ਿਵਾਜੀ ਨਗਰ ‘ਚ ਮਨਾਇਆ ਗਿਆ , ਮੁੱਖ ਸੇਵਾਦਾਰ ਵਲੀ ਤੇ ਗੱਦੀ ਨਸ਼ੀਨ ਬਾਬਾ ਰਾਹੁਲ ਸ਼ਾਹ ਵਲੋਂ ਸਾਰੇ ਇਲਾਕਾ ਵਾਸੀਆਂ ਨੂੰ ਮੇਲੇ ਦੀ ਵਧਾਈ ਦਿਤੀ ਗਈ ,ਇਸ ਮੌਕੇ ਮਹਿਫ਼ਿਲ ਏ ਕਵਾਲ ‘ਚ ਪੰਜਾਬ ਦੇ ਪ੍ਰਸਿੱਧ ਕਵਾਲ ਪਹੁੰਚੇ ,ਤੇ ਸਾਈਂ ਜੀ ਦਾ ਅਸ਼ੀਰਵਾਦ ਲੈਣ ਇਲਾਕਾ MLA ਸੁਸ਼ੀਲ ਰਿੰਕੂ , ਬਗਲਾਮੁਖੀ ਧਾਮ ਦੇ ਸੰਸਥਾਪਕ ਨਵਨੀਤ ਭਰਦਵਾਜ, ਬਾਬਾ ਮਦਨ ਲਾਲ ,ਪ੍ਰਧਾਨ ਬੰਸੀ ,ਪ੍ਰਧਾਨ ਸ਼ਿਵਦਯਾਲ ਮੱਲੀ ,ਸੰਨੀ ਸਹੋਤਾ ,ਸਾਗਰ ,ਪ੍ਰਿੰਸ ,ਅੰਕਿਤ, ਰਾਜਾਨ,ਰੋਹਿਤ, ਤੇ ਸਮੂਹ ਇਲਾਕਾ ਨਿਵਾਸੀ ਪਹੁੰਚੇ