अंतरराष्ट्रीयई-पेपरचुनावबिजनेसराष्ट्रीय
ਆਲ ਇੰਡੀਆ ਐਂਟੀ ਕੁਰੱਪਸ਼ਨ ਕਮੇਟੀ (ਦਿੱਲੀ) ਵਲੋ ਫਤਿਹਪੁਰ ਥਾਣਾ ਦੀ ਟੀਮ ਨੂੰ ਕੀਤਾ ਸਮਾਨਿਤ।


ਜਲੰਧਰ(NIN NEWS): ਅੱਜ ਆਲ ਇੰਡੀਆ ਐਂਟੀ ਕੁਰੱਪਸ਼ਨ ਕਮੇਟੀ (ਦਿੱਲੀ) ਵਲੋ ਵਿਕਰਮ ਭੰਡਾਰੀ ਰਾਸ਼ਟੀਅ ਸਹਾਇਕ ਮਹਾਸਚਿਵ ਪੁਲਿਸ ਪੋਸਟ ਫਤਿਹਪੁਰ ਥਾਣਾ ਸਦਰ ਜਲੰਧਰ ਪਹੁੰਚੇ ਜਿਥੇ ਉਹਨਾ ਦੁਆਰਾ ਪੁਲਿਸ ਪੋਸਟ ਫਤਿਹਪੁਰ ਇੰਚਾਰਜ ਏ.ਐਸ.ਆਈ ਵਿਕਟਰ ਮਸੀਹ ਅਤੇ ਉਹਨਾ ਦੀ ਟੀਮ ਏ.ਐਸ.ਆਈ ਸਤਿੰਦਰ ਕੁਮਾਰ , ਏ.ਐਸ.ਆਈ ਕਸ਼ਮੀਰ ਸਿੰਘ, ਸਿਪਾਹੀ ਜਸਬੀਰ ਸਿੰਘ ਦੁਆਰਾ ਕੋਵਿਡ 19 ਦੋਰਾਨ ਅਤੇ ਅੱਜ ਤਕ ਲੋਕਾ ਲਈ ਦਿੱਤੀਆ ਜਾ ਰਹੀਆ ਸੇਵਾਵਾਂ ਨੂੰ ਦੇਖਦੇ ਹੋਏ ਐਪਰੀਸੀਏਸ਼ਨ ਸਰਟੀਫਿਕੇਟ ਦੁਆਰਾ ਸਨਮਾਨਿਤ ਕੀਤਾ ਗਿਆ।ਇਸ ਮੌਕਾ ਤੇ ਇੰਚਾਰਜ ਵਿਕਟਰ ਮਸੀਹ ਨੇ ਕਿਹਾ ਕਿ ਉਹ ਅਤੇ ਉਹਨਾ ਦੀ ਟੀਮ ਇਸੇ ਤਰਾ ਹੀ ਲੋਕਾ ਨੂੰ ਸੇਵਾਵਾਂ ਦਿੰਦੇ ਰਹਿਣਗੇ ਅਤੇ ਉਹਨਾ ਨੇ ਆਲ ਇੰਡੀਆ ਐਂਟੀ ਕੁਰੱਪਸ਼ਨ ਕਮੇਟੀ (ਦਿੱਲੀ) ਦਾ ਧੰਨਵਾਦ ਕੀਤਾ।