ਪੰਜਾਬ ਮੀਡੀਆ ਐਸੋਸੀਏਸ਼ਨ ਨੇ ਅੇੈਸੀ ਵਿੰਗ ਦੀਆ ਨਿਯੂਕਤੀਆ ਕੀਤੀਆ ਅਤੇ ਸ਼ਨਾਕਤੀ ਕਾਰਡ ਦਿਤੇ।

ਜਲੰਧਰ (NIN NEWS ): ਪੰਜਾਬ ਮੀਡੀਆ ਐਸੋਸੀਏਸ਼ਨ ਐਸੀ ਵਿੰਗ ਦੀ ਮੀਟਿੰਗ ਮਾਡਲ ਹਾਊਸ ਦਾਣਾ ਪਾਣੀ ਰੈਸਟੋਰੈਂਟ ਚ ਚੇਅਰਮੈਨ ਰਾਜੀਵ ਧਾਮੀ ਦੀ ਅਗਵਾਈ ਵਿੱਚ ਕੀਤੀ ਗਈ। ਜਿਸ ਵਿਚ ਉਚੇਚੇ ਤੌਰ ਤੇ ਪੰਜਾਬ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਰਾਜੀਵ ਧਾਮੀ.ਜੁਆਇੰਟ ਸੈਕਟਰੀ ਵਿਕਰਮ ਭੰਡਾਰੀ ਅਤੇ ਜ਼ਿਲ੍ਹਾ ਪ੍ਰਧਾਨ ਰੋਹਿਤ ਅਰੋੜਾ.ਸੀਨੀਅਰ ਵਾਈਸ ਪ੍ਰਧਾਨ ਯੋਗੇਸ਼ ਕਤਿਆਲ. ਸੈਕਟਰੀ ਬਾਬਾ ਗੁੁੂਰਮੀਤ ਸਿੰਘ.ਜਨਰਲ ਸੈਕਟਰੀ ਵਿਸ਼ਾਲ ਸ਼ਰਮਾ.ਜਲੰਧਰ ਕੈਂਟ ਪ੍ਰਧਾਨ ਸੁਨੀਲ ਕੁੁਮਾਰ ਸ਼ਸ਼ੀ ਕੁਮਾਰ ਅਤੇ ਸ਼ਾਲੂ ਮੀਟਿੰਗ ਵਿੱਚ ਪਹੁੰਚੇ।
ਚੇਅਰਮੈਨ ਰਾਜੀਵ ਧਾਮੀ ਅਤੇ ਜਨਰਲ ਸੈਕਟਰੀ ਵਿਕਰਮ ਭੰਡਾਰੀ ਜ਼ਿਲ੍ਹਾ ਪ੍ਰਧਾਨ ਰੋਹਿਤ ਅਰੋਡ਼ਾ ਅਤੇ ਬਾਬਾ ਗੂਰਮੀਤ ਸਿੰਘ ਨੇ ਪੰਜਾਬ ਮੀਡੀਆ ਐਸੋਸੀਏਸ਼ਨ ਐੱਸ ਸੀ ਵਿੰਗ ਦੇ ਚੇਅਰਮੈਨ ਵਿਸ਼ਾਲ ਮੱਟੂ ਅਤੇ ਐਸਸੀ ਵਿੰਗ ਦੇ ਮੇਮਬੇਰਾਂ ਨੂੰ ਸ਼ਨਾਕਤੀ ਕਾਰਡ ਦਿਤੇ।
ਇਸ ਮੌਕੇ ਤੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਗਾਬਾ, ਸੀਨੀਅਰ ਮੀਤ ਪ੍ਰਧਾਨ ਦੀਪਕ ਗਾਬਾ, ਸੁਰਿੰਦਰ ਕੁਮਾਰ ਮੀਤ ਪ੍ਰਧਾਨ, ਜਨਰਲ ਸੈਕਟਰੀ ਗੌਰਵ ਚੌਹਾਨ, ਹਰਸ਼ ਗਾਬਾ ਸਕਟਰੀ ਅਤੇ ਮੈਂਬਰ ਸੇਠੀ ਰਕੀ, ਅਰੁਣ ਛਾਬੜਾ, ਵਿਕੀ ਭਗਤ,ਅਮਿਤ,ਅਭਿਸ਼ੇਕ,ਅਰੁਣ ਛਾਬੜਾ, ਰਜਿੰਦਰ ਆਦਿ ਨੂੰ ਸ਼ਨਾਕਤੀ ਕਾਰਡ ਆਦਿ ਦਿੱਤੇ ਗਏ।

ਇਸ ਮੌਕੇ ਚੇਅਰਮੈਨ ਰਾਜੀਵ ਧਾਮੀ ਨੇ ਕਿਹਾ ਪੰਜਾਬ ਮੀਡਿਆ ਐਸੋਸ਼ਸ਼ਨ ਚ ਇਸ ਟੀਮ ਦਾ ਗਠਨ ਇਸ ਲਈ ਕੀਤਾ ਗਿਆ ਕਿ ਕਿਸੇ ਲੋੜਵੰਦ ਪਰਿਵਾਰ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਇਹ ਐਸ.ਸੀ ਸੈੱਲ ਦੀ ਟੀਮ ਕੋਲੋ ਸਹਾਇਤਾ ਲੇੈ ਸਕਦੀ ਹੇੈ।
ਜਲੰਧਰ ਐਸਸੀ ਸੈੱਲ ਦੇ ਚੇਅਰਮੈਨ ਵਿਸ਼ਾਲ ਮੱਟੂ ਨੇ ਕਿਹਾ ਪੰਜਾਬ ਮੀਡੀਆ ਐਸੋਸੀਏਸ਼ਨ ਟੀਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰੇਗੀ। ਅੇੈਸੀ ਵਿੰਗ ਦੀ ਟੀਮ ਨੇ ਅਸੋਸੀਏਸ਼ਨ ਦੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਸਾਡੀ ਪੂਰੀ ਟੀਮ ਈਮਾਨਦਾਰੀ ਨਾਲ ਪੰਜਾਬ ਮੀਡੀਆ ਐਸੋਸੀਏਸ਼ਨ ਨੂੰ ਪੂਰੇ ਸੁਬੇ ਚ ਮਜ਼ਬੂਤ ਅਤੇ ਕਾਮਯਾਬ ਕਰੇਗੀ।

ਇਸ ਮੌਕੇ ਤੇ ਐਸੋਸ਼ਸ਼ਨ ਦੇ ਚੇਅਰਮੈਨ ਰਾਜੀਵ ਧਾਮੀ, ਜਨਰਲ ਸੈਕਟਰੀ ਵਿਕਰਮ ਭੰਡਾਰੀ, ਜਿਲਾ ਜਲੰਧਰ ਪ੍ਰਧਾਨ ਰੋਹਿਤ ਅਰੋੜਾ, ਜਲੰਧਰ ਕੈਂਟ ਪ੍ਰਧਾਨ ਸੁਨੀਲ ਕੁਮਾਰ, ਸੀਨਿਰ ਵਾਈਸ ਪ੍ਰਸਧਾਨ ਯੋਗੇਸ਼ ਕਤਯਾਲ, ਸੈਕਟਰੀ ਗੁਰਮੀਤ ਸਿੰਘ ਬਾਬਾ, ਜੋਇੰਟ ਸੈਕਟਰੀ ਵਿਸ਼ਾਲ ਸ਼ਰਮਾ, ਮੇਮਬਰ ਅਕਸ਼ਯ, ਸ਼ਸ਼ੀ, ਸ਼ਾਲੂ ਦੇ ਨਾਲ ਹੋਰ ਵੀ ਮੌਜੂਦ ਸਨ।
