अंतरराष्ट्रीयई-पेपरचुनावराजनीतिराष्ट्रीय

ਵਾਰਡ ਨੰਬਰ 41 ਕੌਂਸਲਰ ਦੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ ਇਕ ਹੱਡੀਆਂ ਦਾ ਢਾਂਚਾ!

ਜਲੰਧਰ(NIN NEWS): ਵਿਧਾਨ ਸਭਾ ਦੇ ਚੋਣ ਹੁਣੇ ਹੁਣੇ ਪੰਜਾਬ ਚ ਮੁਕੰਮਲ ਹੋਏ ਹਨ ਅਤੇ ਹੁਣ ਨਗਰ ਨਿਗਮ ਦੇ ਚੁਣਾਵਾਂ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਹਰ ਪਾਰਟੀ ਕਰ ਰਹੀ ਹੈ। ਇਸ ਦੇ ਨਾਲ ਅਗਰ ਗੱਲ ਕਰੀਏ ਜਲੰਧਰ ਦੇ ਵੈਸਟ ਹਲਕੇ ਦੇ ਵਾਰਡ ਨੰਬਰ 41 ਦੀ ਉੱਥੇ ਇੱਕ ਇਹੋ ਜਿਹੇ ਸ਼ਖਸ ਵੱਲੋਂ ਕੌਂਸਲਰ ਬਣਨ ਦੇ ਸੁਪਨੇ ਦੇਖੇ ਜਾ ਰਹੇ ਹਨ ਜਿਸ ਨੂੰ ਕੌਂਸਲਰ ਦੇ ਪੂਰੇ ਅੱਖਰ ਲਿਖਣੇ ਵੀ ਨਹੀਂ ਆਉਂਦੇ।ਹੁਣ ਵੇਖਣ ਯੋਗ ਇਹ ਹੋਵੇਗਾ ਕਿ ਆਮ ਜਨਤਾ ਇਸ ਹੱਡੀਆਂ ਦੇ ਢਾਂਚੇ ਨੂੰ ਕਿੰਨੀਆ ਵੋਟਾ ਦਿੰਦੀ ਹੈ।

ਅਗਲੇ ਭਾਗ ਚ ਤੁਹਾਨੂੰ ਦੱਸਾਂਗੇ ਕਿ ਇਹ ਵਾਰਡ ਨੰਬਰ 41 ਦੀ ਦਾਅਵੇਦਾਰੀ ਪੇਸ਼ ਕਰਨ ਵਾਲੇ ਵਿਅਕਤੀ ਦੇ ਕੁਝ ਇਹੋ ਜਹੇ ਖੁਲਾਸੇ ਜਿਸ ਨੂੰ ਸੁਣਕੇ ਤੇ ਪੜ੍ਹ ਕੇ ਤੁਸੀਂ ਵੀ ਇਕ ਵਾਰ ਜਰੂਰ ਸੋਚੋਗੇ!

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button