अंतरराष्ट्रीयई-पेपरराष्ट्रीय
ਸ੍ਰੀ ਗੁਰਪ੍ਰੀਤ ਸਿੰਘ ਤੂਰ IPS ਵੱਲੋਂ ਕਮਿਸ਼ਨਰ ਆਫ ਪੁਲਿਸ ਜਲੰਧਰ ਦਾ ਅਹੁਦਾ ਸੰਭਾਲਿਆ ਗਿਆ।

ਜਲੰਧਰ(NIN NEWS):ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਨੋਨਿਹਾਲ ਸਿੰਘ IPS, ਜੀ ਦਾ ਤਬਾਦਲਾ ਹੋਣ ਉਪਰੰਤ ਅੱਜ ਸ੍ਰੀ ਗੁਰਪ੍ਰੀਤ ਸਿੰਘ ਤੂਰ IPS, ਜੀ ਵੱਲੋਂ ਕਮਿਸ਼ਨਰ ਆਫ ਪੁਲਿਸ ਜਲੰਧਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸਾਹਿਬ ਵੱਲੋਂ ਪੁਲਿਸ ਦੇ ਅਫਸਰਾਨ ਸਹਿਬਾਨ ਦੇ ਨਾਲ ਮੀਟਿੰਗ ਕੀਤੀ ਗਈ।

ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸਾਹਿਬ ਦੇ ਜਲੰਧਰ ਆਹੁਦਾ ਸੰਬਾਲਣ ਤੋਂ ਪਹਿਲਾ ਸਨਮਾਨ
ਵਿੱਚ ਸਲਾਮੀ ਗਾਰਦ ਵੱਲੋ ਸਲਾਮੀ ਦਿੱਤੀ ਗਈ।
