अंतरराष्ट्रीयई-पेपरराष्ट्रीय

ਪੰਜਾਬ ਮੀਡਿਆ ਐਸੋਸਿਏਸ਼ਨ(PMA) ਵੱਲੋਂ ਡਾ: ਸੋਨੀਤ ਅਗਰਵਾਲ (ਐਚ .ਪੀ ਆਰਥੋਕੇਅਰ ਪਲੱਸ ਹਸਪਤਾਲ) ਡਾਕਟਰ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

ਸਾਡੇ ਬਹੁਤ ਹੀ ਸਤਿਕਾਰਯੋਗ ਡਾ: ਸੋਨੀਤ ਅਗਰਵਾਲ (ਐਚ ਪੀ ਆਰਥੋਕੇਅਰ ਪਲੱਸ ਹਸਪਤਾਲ) ਡਾਕਟਰ ਅਤੇ ਮੇਰਾ ਵੱਡਾ ਭਰਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । ਰਾਜਾ ਹਿਊਮਨ ਰਾਈਟਸ ਪ੍ਰੋਟੈਕਸ਼ਨ ਅਤੇ ਪੰਜਾਬ ਮੀਡਿਆ ਐਸੋਸਿਏਸ਼ਨ(PMA) ਵੱਲੋਂ ਡਾ: ਸੋਨੀਤ ਅਗਰਵਾਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਨ੍ਹਾਂ ਨੂੰ ਹਰ ਖੁਸ਼ੀ ਮਿਲੇ ਅਤੇ ਪਰਮਾਤਮਾ ਇਹਨਾ ਨੂੰ ਤਰੱਕੀਆਂ ਵਿਚ ਰਖਣ।

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button