ਆਪ ਦਾ ਨੇਤਾ ਨਾਜਾਇਜ ਕਾਲੋਨੀ ਤੋਂ ਕਾਲੀ ਕਮਾਈ ਕਰਕੇ ਖਿੱਚ ਰਿਹਾ 2022 ਦੇ ਚੋਣਾਂ ਦੀ ਤਿਆਰੀ।

ਜਲੰਧਰ(NIN NEWS): ਵੈਸਟ ਹਲਕੇ ਚ ਪੈਂਦੇ ਗੁਰੂ ਨਾਨਕ ਨਗਰ ਚ ਪਲਾਈ ਬੋਰਡ ਫੈਕਟਰੀ ਦੀ ਥਾਂ ਤੇ ਕੱਟੀ ਕਾਲੋਨੀ ਚ ਵੈਸਟ ਹਲਕੇ ਦੇ ਆਪ ਪਾਰਟੀ ਦੇ ਨੇਤਾ ਦੇ ਚਰਚੇ ਕਾਫੀ ਹੋ ਰਹੇ ਹਨ। ਮੁਹੱਲੇ ਦੇ ਲੋਕਾਂ ਦੀ ਮਾਣੀਏ ਤਾਂ ਲੋਕਾਂ ਦਾ ਕਹਿਣਾ ਹੈ ਇਹ ਆਪ ਪਾਰਟੀ ਦਾ ਨੇਤਾ ਕਈ ਵਾਰ ਕੌਂਸਲਰ ਦੀਆਂ ਚੋਣਾਂ ਵ ਲੜ ਚੁਕਾ ਹੈ ਤੇ ਅਤੇ ਇੱਕ ਵਾਰ ਐੱਮ ਐੱਲ ਦੀਆਂ ਚੋਣਾਂ ਹਾਰ ਵੀ ਚੁਕਾ ਹੈ।

ਮੁਹੱਲੇ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਪਲਾਈ ਬੋਰਡ ਫੈਕਟਰੀ ਦੀ ਥਾਂ ਤੇ ਜੋ ਕਾਲੋਨੀ ਕਟੀ ਗਈ ਹੈ, ਉਸ ਵਿੱਚ ਇਸ ਦਾ ਵੀ ਮੋਟਾ ਹਿੱਸਾ ਹੈ ਤੇ ਇਸ ਆਪ ਨੇਤਾ ਨੇ ਮੋਟੇ ਪੈਸੇ ਵੀ ਛਾਪੇ ਹਨ ਤੇ ਆਣ ਵਾਲੇ 2022 ਦੇ ਚੋਣਾਂ ਚ ਇਸ ਨਤਾ ਵਲੋਂ ਕੀਤੀ ਗਈ ਕਾਲੀ ਕਮਾਈ ਨਾਲ ਵੋਟਾਂ ਦੀ ਹਰ ਫੇਰ ਯਾ ਏਦਾਂ ਕਹੀਏ ਕਿ ਵੋਟਾਂ ਖਰੀਦਣ ਦੀ ਪੂਰੀ ਤਿਆਰੀ ਕੀਤੀ ਗਈ ਹੈ।

ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਲਾਈ ਬੋਰਡ ਦੀ ਜ਼ਮੀਨ ਲਗਭਗ 75-80 ਹਾਜ਼ਰ ਪ੍ਰਤੀ ਮਾਰਲਾ ਖਰੀਦ ਕੇ 2.5 ਲੱਖ ਰੁਪਏ ਪ੍ਰਤੀ ਮਰਲੇ ਦੇ ਹਿਸਾਬ ਨਾਲ ਵੇਚ ਕੇ ਮੋਟੀ ਕਮਾਈ ਕੀਤੀ ਗਈ ਹੈ, ਜੋ ਕਿ ਇਕ ਖੁਫੀਆ ਜਾਂਚ ਏਜੇਂਸੀ ਦਾ ਕਹਿਣਾ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨਾਜਾਇਜ਼ ਕਲੋਨੀ ਨੂੰ ਕੱਟਣ ਵਾਲੇ ਚਾਰ ਪੰਜ ਭਾਈਵਾਲ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਦਸਿਆ ਜਾਂਦਾ ਹੈ।

1.ਇਕ Bਅੱਖਰਾਂ ਵਾਲਾ ਆਦਮੀ ਜਿਸ ਦਿ ਇਕ ਸੁਨਿਆਰੇ ਦੀ ਦੁਕਾਨ ਹੈ।
2.ਦੂਜਾ ਡੀ ਅੱਖਰ ਵਾਲਾ ਆਮ ਆਦਮੀ ਦਾ ਨੇਤਾ ਜਿਸ ਦਾ ਕੰਮ ਕੁਝ ਦਿਨ ਪਹਿਲਾਂ ਲੱਕੜ ਦੇ ਆਰੇ ਦਾ ਸੀ।ਹੁਣ ਉਹ ਸਰਕਾਰ ਨੂੰ ਮੋਟਾ ਚੂਨਾ ਲਗਾ ਕੇ ਆਉਣ ਵਾਲੇ ਇਲੈਕਸ਼ਨ ਦੀ ਤਿਆਰੀ ਕਰ ਰਿਹਾ ਹੈ।
3.ਤੀਜਾ ਭਾਈਵਾਲ ਟੀ ਅੱਖਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਕੱਪੜੇ ਦਾ ਮੋਟਾ ਕੰਮ ਹੈ।
4.ਚੌਥਾ ਭਾਈਵਾਲ ਬੀ ਅੱਖਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਉਹ ਇਕ ਯੂਨੀਅਨ ਦਾ ਪ੍ਰਧਾਨ ਹੈ।
5.ਪੰਜਵਾਂ ਭਾਈਵਾਲ A ਅੱਖਰ ਤੋਂ ਜਾਣਿਆ ਜਾਂਦਾ ਹੈ ਜੋ ਅੱਜਕੱਲ੍ਹ ਸੱਤਾ ਦੇ ਨੇਤਾ ਦਾ ਬੜਾ ਕਰੀਬੀ ਹੈ।
ਅਗਲੇ ਭਾਗ ਵਿਚ ਦੱਸਿਆ ਜਾਏਗਾ ਕਿਹੜਾ ਕਿਹੜਾ ਭਾਈਵਾਲ ਕਿੰਨੇ ਕਿੰਨੇ ਦਾ ਹਿੱਸੇਦਾਰ।