अंतरराष्ट्रीयई-पेपरराजनीतिराष्ट्रीय

ਪ੍ਰਸ਼ਾਸਨ ਦੀ ਬੇਰੁਖੀ ਤੋਂ ਤੰਗ ਆਏ ਵਾਰਡ ਨੰ. 39 ਦੇ ਵਾਸੀ, ਕਿਹਾ – “ਨਰਕ ਭਰੀ ਜ਼ਿੰਦਗੀ ਜਿਉਣ ਲਈ ਹਾਂ ਮਜਬੂਰ”।

ਵਾਰਡ ਨੰਬਰ 39 ਖੁਰਲਾ ਕਿੰਗਰਾ ਲਾਗੇ ਸਤਿਗੁਰੂ ਕਬੀਰ ਮੰਦਰ ਅਤੇ R P overseases ਫੈਕਟਰੀ ਦੇ ਨਜ਼ਦੀਕ ਦੇ ਲੋਕ ਅਤੇ ਗਊਸ਼ਾਲਾ ਮਹਲਾ ਦੀਆਂ ਬਹੁਤ ਸਾਰੀਆਂ ਮੁਸਕਲਾਂ ਨੂੰ ਲੈ ਕੇ ਪਿੰਡ ਵਾਸੀ ਇਕੱਠੇ ਹੋਏ ਇਲਾਕੇ ਦੇ ਕੌਂਸਲਰ ਅਤੇ ਇਲਾਕਾ ਇੰਚਾਰਜ ਦੇ ਖਿਲਾਫ।

ਕੀਤੀ ਨਾਰੇਬਾਜੀ ਹਾਏ ਹਾਏ, ਅਤੇ ਮੁਰਦਾ ਬਾਅਦ। ਲੋਕ ਗੰਦਾ ਪਾਣੀ ਪੀਣ ਲਈ ਮਜਬੂਰ, ਸੜਕਾਂ ਦੀ ਹਾਲਤ ਖਰਾਬ, ਹਸਪਤਾਲ ਦੇ ਗਲਿਆਰੇ ਦੀ ਹਾਲਤ ਖਰਾਬ, ਕਾਰਪੋਰੇਸ਼ਨ ਦੀਆ ਲਾਈਟਾਂ ਬੰਦ, ਹੋਊਦੀਆਂ ਬੰਦ, ਸੜਕਾਂ ਦੇ ਕਿਨਾਰਿਆਂ ਤੇ ਪਿਆ ਗੰਦ ਅਤੇ ਲੋਕਾਂ ਦਾ ਪਿਆ ਫਾਲਤੂ ਮਾਟੀਰੀਅਲ, ਅਤੇ ਲੋਕਾਂ ਦੀਆਂ ਦੁਕਾਨਾਂ ਦਾ ਫਾਲਤੂ ਪਾਣੀ ਸੜਕਾਂ ਚ ਤੁਰਾ ਫਿਰਦਾ, ਬਿਜਲੀ ਦੀਆ ਤਾਰਾਂ ਥਾਂ ਥਾਂ ਲੱਟਕ ਰਹੀਆਂ,ਘਰਾਂ ਦੇ ਕੁੜੇ ਦਾ ਨਹੀਂ ਕੋਈ ਇੰਤਜਾਮ,ਲੋਕ ਪ੍ਰੇਸ਼ਾਨ ਅਸੀਂ ਪਿੰਡ ਵਾਸੀ ਕਰਦੇ ਹਾਂ ਪ੍ਰਸ਼ਾਸਨ ਨੂੰ ਬੇਨਤੀ ਅਤੇ ਦਿੱਤਾ ਜਾਵੇ ਧਿਆਨ । ਧੰਨਬਾਦ ਕਰਾਂਗੇ ਪ੍ਰਸ਼ਾਸਨ ਦਾ

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button