Uncategorizedअंतरराष्ट्रीयई-पेपरटेक्नोलॉजीराष्ट्रीय

ਮਲੇਰਕੋਟਲਾ ਪੁਲਿਸ ਵੱਲੋਂ ਨੇੜਲੇ ਥਾਣਿਆਂ ਵਿਖੇ “ਰਾਹਤ ਕੈਂਪ” ਲਗਾਏ ਜਾ ਰਹੇ ਹਨਜਾ ਰਹੇ ਹਨ।

ਪੰਜਾਬ ਦੇ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਵਿੱਚ ਪੁਲਿਸ ਸੇਵਾਵਾਂ ਨੂੰ ਲੋਕਾਂ ਦੇ ਘਰ ਤੱਕ ਪਹੁੰਚਾਉਣ ਲਈ ਮਲੇਰਕੋਟਲਾ ਪੁਲਿਸ ਵੱਲੋਂ ਨੇੜਲੇ ਥਾਣਿਆਂ ਵਿਖੇ “ਰਾਹਤ ਕੈਂਪ” ਲਗਾਏ ਜਾ ਰਹੇ ਹਨ ਜਿਸ ਵਿੱਚ ਲੋਕਾਂ ਦੀਆਂ ਲਟਕਦੀਆਂ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।

Police services delivered at their Doorsteps: Taking the government to citizens’ doorsteps, in the newly formed district of Malerkotla, Malerkotla Police is organizing ‘Raahat camps’ for redressal of all pending grievances on nearest police stations. #LetsBringTheChange

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button