अंतरराष्ट्रीयई-पेपरराष्ट्रीय
ਫਰਜ਼ ਮਨੁੱਖਤਾ ਲਈ ਦੇ ਤਹਿਤ ਲੱਗਿਆ ਕੋਵਿਡ19 ਫ੍ਰੀ ਵੈਕਸੀਨੇਸ਼ਨ ਕੈਂਪ।

ਜਲੰਧਰ(NIN NEWS): ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਯੁਞਕ ਸੇਵਾਵਾਂ ਕਲੱਬ ਅਜੀਤ ਨਗਰ ਤੇ ਜਨ-ਕਲਿਆਣ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਕਿਰਤੀ ਕਾੰਤ ਦੀ ਅਗਵਾੲੀ ਹੇਠ ਮੋਹਲਾ ਕਿਸ਼ਨਪੂਰਾ ਵਾਰਡ ਨੋ 57 ਵਿਖੇ 200 ਦੇ ਕਰੀਬ covashield 1 ਤੇ ਦੂਜਾ ਟੀਕਾ ਕਰਨ ਕੀਤਾ ਿਗਆ ਤੇ ਜਿਸ ਦੀ ਸ਼ੁਰੁਵਾਤ ਡਾ.ਨਿਤਿਨ ਕੌਲ ਨੇ ਕੀਤੀ ਤੇ ਸੋਸਾਇਟੀ ਵਲੋਂ ਊਨਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਆਸ਼ੀਸ਼ ਗਰੋਵਰ,ਡਾ.ਸੁਰਿੰਦਰ ਕਲਿਆਣ,ਡਾ.ਬਲਰਾਜ ਗੁਪਤਾ, ਮੈਡਮ ਪਵਨ ਸੂਰੀ,ਸਾਹਬ ਸਿੰਘ ਸਾਬੀ,ਵਿਜੈ ਸਬਰਵਾਲ,ਯੋਗੀ ਵਰਿੰਦਰ ਸ਼ਰਮਾ,ਵਿਜੈ ਗੁਪਤਾ,ਰਾਮਪਾਲ ਵਰਮਾ,ਰਾਜਿੰਦਰ ਸ਼ਰਮਾ,ਮਨੋਜ ਸ਼ਰਮਾ,ਬੰਟੀ ਕਾਲਰਾ,ਯੋਗੇਸ਼ ਸੂਰੀ,ਮਲਕੀਤ ਮੀਤਾ,ਮੈਡਮ ਸੋਨੀਆ ਜੋਸ਼ੀ,ਮੈਡਮ,ਸਾਰਿਕਾ ਭਾਰਤਵਾਜ,ਮੈਡਮ ਅਰੁਣਾ,ਮੁਸਕਾਨ,ਡਾ.ਚਕਸ਼ੂ,ਸੁਨੀਲ ਕਪੂਰ,ਦਰਮਿੰਦਰ, ਆਦਿ ਹਾਜਰ ਸਨ
