अंतरराष्ट्रीयई-पेपरचुनावराजनीतिराष्ट्रीय
ਜਲੰਧਰ ਦਿਹਾਤੀ ਚ ਕਾਂਗਰਸ ਦੀ ਇਸ ਸੀਟ ਦਾ ਕਾਂਗਰਸੀ ਦਲਿਤ ਮਹਿਲਾ ਦੀ ਝੋਲੀ ਚ ਪੈਣੇ ਤੇਹ।

ਜਲੰਧਰ (NIN NEWS) ਪੰਜਾਬ ਪ੍ਰਦੇਸ਼ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਦਮਪੁਰ ਤੋਂ ਸੂਤਰਾਂ ਤੋਂ ਪਤਾ ਚਲਦਾ ਹੈ ਕਿ ਕਰਤਾਰਪੁਰ ਤੋਂ ਸੁਰਿੰਦਰ ਚੌਧਰੀ ਦੀ ਸੀ ਕੱਟੀ ਜਾ ਸਕਦੀ ਹੈ ਅਤੇ ਇਸ ਵਾਰ ਇਸ ਸੀਟ ਤੇ ਹਈ ਕਮਾਨ ਜਲੰਧਰ ਤੋਂ ਇਕ ਉਗੀ ਦਲਿਤ ਮਹਿਲਾ ਦੀ ਝੋਲੀ ਵਿੱਚ ਪਾਣ ਤੇ ਵਿਚਾਰ-ਵਿਮਰਸ਼ ਕਰ ਰਹੀ ਹੈ।


ਹੁਣ ਇਹ ਦੇਖਣਾ ਹੋਏਗਾ ਕਿ ਕਰਤਾਰਪੁਰ ਦੀ ਸੀਟ ਕਿਸ ਦਲਿਤ ਮਹਿਲਾ ਨੂੰ ਮਿਲਦੀ ਹੈ
ਲੋਕਾਂ ਦਾ ਰੁਝਾਨ ਵੀ ਕਰਤਾਰਪੁਰ ਦੀ ਸੀਟ ਵੱਲ ਵਧ ਰਿਹਾ ਹੈ