अंतरराष्ट्रीयई-पेपरचुनावराजनीतिराष्ट्रीय
ਪਿੰਡ ਰਹਿਮਾਨਪੁਰ ਚ ਸਰਦਾਰ ਜਗਬੀਰ ਸਿੰਘ ਬਰਾੜ ਦਾ ਤੂਫ਼ਾਨੀ ਦੌਰਾ।
ਜਲੰਧਰ(NIN NEWS):ਸਰਦਾਰ ਜਗਬੀਰ ਸਿੰਘ ਬਰਾੜ ਨੇ ਰਹਿਮਾਨ ਪੁਰ ਪਿੰਡ ਵਿੱਚ ਚੌਣਾਂ ਦੇ ਚਲਦਿਆਂ ਕੀਤਾ ਤੂਫ਼ਾਨੀ ਦੌਰਾ ਜਿਸ ਦੌਰਾਨ ਓਹ ਪ੍ਰਧਾਨ ਧਰਮਿੰਦਰ ਨੂੰ ਮਿਲੇ ਤੇ ਆਸ਼ਵਾਸਨ ਦਿੱਤਾ ਕਿ ਜੇਕਰ ਸਾਡੀ ਸਰਕਾਰ ਆਓਂਦੀ ਆ ਤਾਂ ਜ਼ੋ ਵੀ ਵਿਕਾਸ ਕਾਰਜ ਰੁਕੇ ਹੋਏ ਆ ਓਹ ਸਾਰੇ ਪੂਰੇ ਕਰਾਂਗੇ , ਨਾਲ ਦੀ ਨਾਲ ਪ੍ਰ: ਧਰਮਿੰਦਰ ਦੇ ਜੋ ਸਾਥੀ ਸੀ ਓਹਨਾਂ ਨੇ ਵੀ ਭਰਮਾਂ ਹੁੰਗਾਰਾ ਦਿੱਤਾ
ਬਹੁਜਨ ਸਮਾਜ ਪਾਰਟੀ ਹਲਕਾ ਕੈਂਟ ਇੰਚਾਰਜ ਐਡਵੋਕੇਟ ਮਿੰਦਰ ਪਾਲ ਸਲੇਮਪੁਰ
ਬਹੁਜਨ ਸਮਾਜ ਪਾਰਟੀ ਹਲਕਾ ਕੈਂਟ ਜਨਰਲ ਸਕੱਤਰ ਸੰਦੀਪ ਕੁੱਕੜ ਪਿੰਡ
ਸੁਖਜੀਤ ਸਿੰਘ , ਭਲਵਾਨ ,ਸੇਵਾ ਪੌਲ, ਜਗਨੀ ,ਜਗਦੀਸ਼
ਨਵਜੀਤ, ਜੱਸਪ੍ਰੀਤ ਸਿੰਘ, ਮਨੀਸ਼, ਆਕਾਸ਼, ਮਨਜਿੰਦਰ