अंतरराष्ट्रीयअपराधई-पेपरराष्ट्रीय
ਡਵੀਜ਼ਨ ਨੰਬਰ-3 ਦੀ ਪੁਲੀਸ ਵੱਲੋਂ ਭਗੌੜੇ ਹੋਏ ਵਿਅਕਤੀ ਨੂੰ ਕੀਤਾ ਗ੍ਰਿਫਤਾਰ।
ਜਲੰਧਰ(NIN NEWS): ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀ ਨੌ ਨਿਹਾਲ ਸਿੰਘ IPS ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਕਰਵਾਉਣ ਵਾਸਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਦੋਂ ਸਫਲਤਾ ਮਿਲੀ ਜਦੋਂ ਥਾਣਾ ਡਵੀਜ਼ਨ ਨੰਬਰ-3 ਜਲੰਧਰ ਦੀ ਪੁਲੀਸ ਵੱਲੋਂ ਭਗੌੜੇ ਹੋਏ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸਦੀ ਪਹਿਚਾਣ ਸ਼ੰਮੀ ਪੁੱਤਰ ਸੁਖਦੇਵ ਕੁਮਾਰ, ਮਕਾਨ ਨੰਬਰ NA/ 246 ਮੁਹੱਲਾ ਕਿਸ਼ਨਪੁਰਾ ਜਲੰਧਰ, ਐਫ ਆਈ ਆਰ ਨੰਬਰ 136 Dt 24-10-2015 u/s 379 IPC ਥਾਣਾ ਨੰਬਰ 3 ਜਲੰਧਰ।