अंतरराष्ट्रीयअपराधई-पेपरबिजनेसराजनीतिराष्ट्रीय

PART-5 ਜਲੰਧਰ ਦੇ ਨੰਗਲ ਸਲੇਮਪੁਰ ਚ ਧੋਖੇ ਨਾਲ ਕਿਵੇਂ ਵੇਚੇ ਜਾ ਰਹੇ ਨੇ ਪਲਾਟ, ਸਰਕਾਰ ਨੂੰ ਲਗਾਇਆ ਜਾ ਰਿਹਾ ਕਰੋੜਾ ਦਾ ਚੁਣਾ।

ਜਲੰਧਰ(NIN NEWS ): ਅੱਜ ਦੇ ਸਾਡੇ ਇਸ ਭਾਗ ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਭੂ ਮਾਫੀਆ ਦੇ ਲੋਕਾਂ ਨੇ ਜੇਡੀਏ ਦੇ ਅਧਕਾਰੀਆਂ ਅਤੇ ਜਲੰਧਰ ਦੇ ਤਹਿਸੀਲਦਾਰ-1 ਮਿਲੀਭਾਤ ਨਾਲ ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਚ ਆਮ ਜਨਤਾ ਨੂੰ ਇਹ ਕਹਿ ਕੇ ਪਲਾਟ ਵੇਚੇ ਜਾ ਰਹੇ ਹਨ ਕਿ ਉਨ੍ਹਾਂ ਦਾ ਪ੍ਰੋਜੈਕਟ ਜੇਡੀਏ/ਪੁੱਡਾ ਵਲੋਂ ਮੰਜੂਰਸ਼ੁਦਾ ਹੈ ਜਦ ਕਿ ਹਕੀਕਤ ਇਸ ਉਲਟ ਹੈ।

ਇਕ RTI ਦੇ ਜਵਾਬ ਚ ਜੇਡੀਏ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਿਭਾਗ ਵਲੋ ਪਿੰਡ ਨੰਗਲ ਸਲੇਮਪੁਰ ਚ ਅੱਜ ਤੱਕ ਕਿਸੀ ਵੀ ਅਣ-ਅਧਿਕਾਰਤ ਕਾਲੋਨੀ ਨੂੰ ਕੋਈ ਲਾਇਸੈਂਸ ਨਹੀਂ ਦਿੱਤਾ ਗਿਆ ਹੈ, ਫੇਰ ਵੀ ਨੰਗਲ ਸਲੇਮਪੁਰ ਚ ਕੁਛ ਭੂ ਮਾਫ਼ੀਆ ਦੇ ਲੋਕ ਇਥੇ ਜੇਡੀਏ/ਪੁੱਡਾ ਮੰਜੂਰਸ਼ੁਦਾ ਪਲਾਟ ਕਹਿਕੇ ਆਮ ਜਨਤਾ ਨੂੰ ਬੇਵਕੂਫ ਬਣਾ ਕੇ ਬੀਨਾ ਕਿਸੇ ਡਰ ਤੇ ਖੌਫ ਦੇ ਪਲਾਟ ਇੰਜ ਵੇਚ ਰਹੇ ਹਨ ਜਿਵੇਂ ਕੋਈ ਬੱਚਿਆਂ ਨੂੰ ਟੌਫੀਆ ਵੰਡਦਾ ਹੋਵੇ।

ਦੋਸਤੋ ਤੁਹਾਨੂੰ ਦਾਸ ਦਈਏ ਕਿ ਇਹ ਭੂ ਮਾਫ਼ੀਆ ਦੇ ਲੋਗ ਇਨੇ ਸ਼ਾਤਰ ਹਨ ਕਿ ਏਨਾ ਨੇ ਪੰਜਾਬ ਸਰਕਾਰ ਦੇ ਮਾਲ ਵਿਭਾਗ ਨੂੰ ਕਰੋੜਾਂ ਦਾ ਚੁਣਾ ਲਗਾਇਆ ਹੈ। ਏਨਾ ਸ਼ਾਤਿਰ ਭੂ ਮਾਫ਼ੀਆ ਦੇ ਲੋਕਾਂ ਨੇ ਅਸਲ ਕੀਤਾ ਕਿ ਹੈ, ਜੋ ਰਜਿਸਟਰੀਆਂ ਏਨਾ ਨੇ ਕਰਵਾਇਆ ਹਨ ਉਹ ਸਬ ਬੀਨਾ NOC ਤੋਂ ਹੋਇਆ ਹਨ, ਸੂਤਰਾ ਦੀ ਮਾਣੀਏ ਤਾਂ ਇਹ ਗੱਲ ਵੀ ਸਾਮਣੇ ਆਇ ਹੈ ਬੀਨਾ NOC ਤੋਂ ਹੋਇਆ ਏਨਾ ਰਜਿਸਟਰੀਆਂ ਚ ਤਹਿਸੀਲਦਾਰ-1 ਵਲੋਂ ਮੋਟੇ ਪੈਸੇ ਵਸੂਲ ਕਰ ਆਪਣੀਆਂ ਜੇਬਾਂ ਚ ਪਏ ਹਨ। ਜਿਸ ਨਾਲ ਸਰਕਾਰ ਨੂੰ ਸਿੱਧੇ ਸਿੱਧੇ ਕਰੋੜਾਂ ਦਾ ਚੁਣਾ ਲਗਾਇਆ ਗਿਆ।

ਏਨਾ ਹੀ ਨਹੀਂ ਇਸ ਤਿਕੜੀ ਨੇ ਸਰਕਾਰ ਦੇ ਨਾਲ ਨਾਲ ਆਮ ਜਨਤਾ ਨਾਲ ਵੀ ਫਰਾਡ ਕੀਤਾ ਹੈ ਜਿੰਨੀਆਂ ਵੀ ਰਜਿਸਟਰੀਆਂ ਇਕ ਅਟੋਰਨੀ ਹੋਲ੍ਡਰ ਵਲੋਂ ਕਰਵਾਇਆ ਗਈ ਹਨ ਊਨਾ ਉਪਰ ਜੇਡੀਏ ਦਾ ਇਕ ਲਾਇਸੈਂਸ ਦਾ ਵੇਰਵਾ ਪਾਯਾ ਹੋਇਆ ਹੈ, ਜੋਕਿ ਅਸਲ ਚ ਕਿਸੇ ਹੋਰ ਦੇ ਨਾਮ ਤੇ ਜਾਰੀ ਹੋਇਆ ਹੈ। ਸਬ ਤੋਂ ਵੱਡੀ ਗੱਲ ਤੁਹਾਨੂੰ ਦਾਸ ਦਈਏ ਕਿ ਪਟਵਾਰ ਖਾਣੇ ਦੇ ਰਿਕਾਰਡ ਦੇ ਮੁਤਾਬਿਕ ਜਿਸ ਜ਼ਮੀਨ ਦੇ ਰਕਬੇ ਚੋ ਇਹ ਪਲਾਟ ਵੇਚੇ ਜਾ ਰਹੇ ਹਨ ਤੋਂ ਸਿੰਚਾਈ ਵਾਲੀ (Agriculture land) ਜ਼ਮੀਨ ਹੈ।

ਅਗਲੇ ਭਾਗ ਚ ਦੱਸਾਂਗੇ ਕਿ ਕੌਣ ਹੈ ਅਮਰੀਕ ਸਿੰਘ, ਵਰਿੰਦਰ ਸਿੰਘ ਅਤੇ ਇਨ੍ਹਾਂ ਨੇ ਕਿੰਨਾ ਕਿੰਨਾ ਨੂੰ ਜ਼ਮੀਨ ਜ਼ਮੀਨ ਵੇਚੀ ਤੇ ਹੁਣ ਕੌਣ ਕੌਣ ਸਰਕਾਰ ਅਤੇ ਆਮ ਜਨਤਾ ਨੂੰ ਲਗਾ ਰਿਹਾ ਹੈ ਜੇਡੀਏ ਅਤੇ ਤਹਿਸੀਲਦਾਰ ਨਾਲ ਰਲ ਕੇ ਕਰੋੜਾਂ ਦਾ ਚੁਣਾ।

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button