अंतरराष्ट्रीयअपराधई-पेपरचुनावबिजनेस
ਸਕੂਲ ਵੱਡੇ ਦਿਲ ਛੋਟੇ ਦੇ ਮਾਲਕ ਬੱਚਿਆਂ ਦੀ ਜਾਨਾਂ ਨਾਲ ਕਰ ਰਹੇ ਨੇ ਖਿਲਵਾੜ
ਜਲੰਧਰ(NIN NEWS): ਜਲੰਧਰ ਦੇ ਛੋਟੀ ਬਾਰਾਦਰੀ ਏਰੀਆ ਚ ਵੱਡੇ ਨਿੱਜੀ ਸਕੂਲ ਦੇ ਮਾਲਕਾਂ ਵੱਲੋਂ ਆਮ ਜਨਤਾ ਦੇ ਬੱਚਿਆਂ ਦੀਆਂ ਜਾਨਾਂ ਨਾਲ ਖੇਡ ਕੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਿਲ ਕੇ ਰੇਲਵੇ ਕਰਾਸਿੰਗ ਦੇ ਬਿਲਕੁਲ ਨਾਲ ਹੀ ਲਗਜ਼ਰੀ ਮਲਟੀਸਟੋਰੀ ਸਕੂਲ ਦੀ ਬਿਲਡਿੰਗ ਦਾ ਨਿਰਮਾਣ ਕਰ ਦਿੱਤਾ ਗਿਆ ਹੈ ਜਾਣਕਾਰੀ ਇਹ ਵੀ ਦੱਸਦੇ ਹਨ ਕਿ ਇਹ ਸਕੂਲ ਕਿਸੇ ਸਰਕਾਰੀ ਜਗ੍ਹਾ ਤੇ ਕਬਜ਼ੇ ਕਰ ਕੇ ਬਣਾਇਆ ਗਿਆ ਹੈ ! ਇਸ ਸਕੂਲ ਦੀ ਸ਼ਿਕਾਇਤ ਇਕ ਨਿੱਜੀ ਸੰਸਥਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀਤੀ ਗਈ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਸਰਕਾਰ ਵੱਡੇ ਸਕੂਲ ਤੇ ਲੈਂਦੀ ਹੈ ਕੋਈ ਐਕਸ਼ਨ
ਅਗਲੇ ਭਾਗ ਚ ਇਸ ਸਕੂਲ ਦੇ ਬਾਰੇ ਕਈ ਹੋਰ ਵੀ ਖੁਲਾਸੇ ਕਰਾਂਗੇ