अंतरराष्ट्रीयअपराधई-पेपरचुनावबिजनेसराजनीतिराष्ट्रीय

ਬਹੁਤ ਟੋਹਰ ਦੇ ਨਾਲ ਕੰਮ ਕਰਵਾਉਂਦਾ ਹੋਇਆ ਵਿਜੀਲੈਂਸ ਦੀ ਪਕੜ ਤੋਂ ਜਮਾਨਤ ਤੇ ਆਇਆ ਹੋਇਆ ਏਜੰਟ।


ਜਲੰਧਰ(ਰਵੀ ਕੁਮਾਰ): ਇਹ ਹਾਲ ਹੈ ਆਰਟੀਓ ਦਫਤਰ ਜਲੰਧਰ ਦਾ ਉਂਝ ਤਾਂ ਆਰਟੀਏ ਦਫਤਰ ਲਈ ਇਹ ਨਵਾਂ ਕੰਮ ਨਹੀਂ ਹੈ ਕੀ ਇਹ ਚਰਚਾ ਵਿੱਚ ਨਾ ਹੋਵੇ ਜਿੱਥੇ ਅਕਸਰ ਹੀ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਧਰ ਹੀ ਦੂਸਰੇ ਪਾਸੇ ਏਜੰਟਾਂ ਦੀ ਆਓ-ਭਗਤ ਕੀਤੀ ਜਾਂਦੀ ਹੈ ਜਿੱਥੇ ਕਈ ਵਿਜਲੈਂਸ ਤੋਂ ਫੜੇ ਹੋਏ ਬੰਦੇ ਜ਼ਮਾਨਤ ਤੇ ਆ ਕੇ ਹੋਰ ਵੀ ਜ਼ਿਆਦਾ ਐਕਟਿਵ ਹੋ ਗਏ ਹਨ।

ਜਿੱਥੇ ਉਨ੍ਹਾਂ ਦਾ ਪਹਿਲ ਦੇ ਅਧਾਰ ਤੇ ਕੰਮ ਕੀਤਾ ਜਾਂਦਾ ਹੈ ਦੱਸ ਦਈਏ ਕਿ ਅਗਸਤ ਮਹੀਨੇ 2022 ਵਿਚ ਵਿਜੀਲੈਂਸ ਦੀ ਰੇਡ ਹੋਈ ਸੀ ਜਿਥੇ ਬਹੁਤ ਸਾਰੇ ਏਜੰਟ ਫੜੇ ਗਏ ਸਨ ਜੋ ਕਿ 2 ਚਾਰ ਮਹੀਨੇ ਦਫ਼ਤਰ ਵਿੱਚ ਅਤੇ ਨਾ ਹੀ ਦਫ਼ਤਰ ਦੇ ਇਰਦ-ਗਿਰਦ ਦਿਖਾਈ ਦਿੱਤੇ ਜੋ ਕਿ ਹੁਣ ਬਹੁਤ ਹੀ ਜ਼ਿਆਦਾ ਐਕਟਿਵ ਹੋਏ ਹਨ ਜਿਨ੍ਹਾਂ ਨੂੰ ਅਕਸਰ ਹੀ ਪ੍ਰਾਈਵੇਟ ਕਰਿੰਦਿਆਂ ਅਤੇ ਕਲਰਕਾਂ ਨਾਲ ਵੀ ਦੇਖਿਆ ਜਾਂਦਾ ਹੈ ਜਿਨ੍ਹਾਂ ਨੂੰ ਕਰਿੰਦਿਆਂ ਵੱਲੋਂ ਤੇ ਕਲਰਕਾਂ ਵੱਲੋਂ ਪਹਿਲ ਦਿੱਤੀ ਜਾਂਦੀ ਹੈ।

ਜੋ ਕਿ ਹੁਣ ਹਰ ਵੇਲੇ ਦਫਤਰ ਦੇ ਇਰਦ ਗਿਰਦ ਦਿਖਾਈ ਦਿੰਦੇ ਹਨ ਜਿਸ ਤਰ੍ਹਾਂ ਕਿ ਉਨ੍ਹਾਂ ਨੂੰ ਜ਼ਮਾਨਤ ਹੋਣ ਤੋਂ ਬਾਅਦ ਦਫ਼ਤਰ ਦਾ ਪਰਮਟ ਮਿਲ ਗਿਆ ਹੋਵੇ ਬਾਕੀ ਦੱਸਾਂਗੇ ਅਗਲੇ ਭਾਗ ਵਿਚ

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button