अंतरराष्ट्रीयई-पेपरराष्ट्रीय
ਜਲੰਧਰ ਦੇ ‘ਫਨ ਐਂਡ ਫਿਟਨੈੱਸ’ ਲੇਡੀਜ਼ ਜਿਮ ’ਚ ਧੂਮਧਾਮ ਨਾਲ ਮਨਾਈਆਂ ਗਈਆਂ ਤੀਆਂ, ਅਮਨ ਸੰਧੂ ਨੇ ਦਿੱਤੀਆਂ ਸ਼ੁਭਕਾਮਨਾਵਾਂ

ਲੇਡੀਜ਼ ਜਿਮ “ਫਨ ਐਂਡ ਫਿਟਨੈੱਸ” ਨੇ ਤੀਆਂ ਦਾ ਤਿਉਹਾਰ ਮਨਾਇਆ
ਜਲੰਧਰ (ਮਨੋਜ): ਲੇਡੀਜ਼ ਜਿਮ “ਫਨ ਐਂਡ ਫਿਟਨੈੱਸ” ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਮਨ ਸੰਧੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਈ। ਅਮਨ ਸੰਧੂ ਨੇ ਤੀਆਂ ਦੇ ਤਿਉਹਾਰ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਅਮਨ ਕੌਰ, ਨੀਤੂ ਟਿਵੰਕਲ ਖੰਨਾ, ਪ੍ਰੀਤ, ਪਹਿਲਪ੍ਰੀਤ, ਸਾਕਸ਼ੀ, ਕੋਨਿਕਾ ਅਰੋੜਾ, ਅੰਜਲੀ ਮਹਿਰਾ, ਸਾਕਸ਼ੀ ਮਰਵਾਹਾ, ਕਿਰਨਪਾਲ ਕੌਰ, ਅਮਨ ਸੰਧੂ ਅਤੇ ਦੀਪਿਕਾ ਆਵਾ ਆਦਿ ਹਾਜ਼ਰ ਸਨ।



