
ਜਲੰਧਰ ( NIN NEWS): ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਨਗਰ ਚ ਜਿੱਥੇ ਨਜਾਇਜ਼ ਸ਼ਰਾਬ ਤਸਕਰੀ ਦਾ ਕਾਰੋਬਾਰ ਅਖਬਾਰਾਂ ਦੀਆਂ ਸੁਰਖੀਆਂ ਚ ਅਕਸਰ ਰਹਿੰਦਾ ਸੀ।ਉਹ ਭਾਰਗੋ ਕੈਂਪ ਚ ਨਸ਼ਾ ਕਿੰਗ ਮੋਲੇ ਦਾ ਰੌਲਾ ਪਿਆ ਹੋਇਆ ਹੈ ਜੋ ਚਿਟੇ ਦੀ ਸਪਲਾਈ ਬੀਨਾ ਕਿਸੇ ਡਰ ਖੌਫ ਕਰ ਰਿਹਾ ਹੈ।ਇਸ ਚਿੱਟਾ ਕਿੰਗ ਦੀ ਸੈਟਿੰਗ ਕੁਛ ਮੁਹਲਿਆ ਦੇ ਕਥਿਕ ਪ੍ਰਧਾਨਾ ਨਾਲ ਵੀ ਹੈ ਜੋ ਇਸ ਦੀ ਸੈਟਿੰਗ ਖਾਖੀ ਚ ਛੁਪੀਆ ਭੇਡਾਂ ਨਾਲ ਕਰਵਾਉਂਦੇ ਹਨ।
ਜਾਣਕਾਰ ਦਸਦੇ ਹਨ ਕਿ ਕਥਿਕ ਪ੍ਰਧਾਨਾ ਦੀ ਵੰਗਾਰ ਵੀ ਸਟਾ ਕਿੰਗ ਚੇਲਦਾ ਹੈ। ਸਟਾ ਕਿੰਗ ਅਕਸਰ ਫੇਸਬੁੱਕ ਤੇ ਵੀ ਖੂਬ ਇੰਜੀਆਓ ਕਰਦਿਆਂ ਦੀਆਂ ਤਸਵੀਰਾਂ ਵੀ ਇਹ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਕਰਦਾ ਰਹਿੰਦਾ ਹੈ।ਇਸ ਨਸ਼ਾ ਕਿੰਗ ਨੇ ਕਰੋੜਾਂ ਦੀ ਬੇਨਾਮੀ ਜਾਇਦਾਤ ਚਿੱਟਾ ਵੇਚ ਕੇ ਇਕੱਠੀ ਕਰ ਲਈ ਹੈ।ਜਿੱਥੇ ਸੂਬਾ ਸਰਕਾਰ ਨਸ਼ਾ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਰਦੀ ਹੈ।ਉਥੇ ਹੀ ਖਾਖੀ ਚ ਛੁਪੀਆ ਕਾਲੀਆ ਭੇਡਾਂ ਇਸ ਨਸ਼ਾ ਕਿੰਗ ਨਾਲ ਮਿਲਕੇ ਭੋਲੇ ਭਾਲੇ ਨੌਜਵਾਨ ਲੜਕੇ ਲੜਕੀਆਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ।
ਕੁੜੀਆਂ ਅਕਸਰ ਇਨ੍ਹਾਂ ਤੋਂ ਚਿਟਾ ਖ੍ਰੀਦ ਦੀਆਂ ਆਮ ਦੇਖਿਆ ਜਾਂਦੀਆਂ ਹਨ।ਨਸ਼ਾ ਕਿੰਗ ਦਾ ਇਨ੍ਹਾਂ ਖੌਫ ਹੈ ਕਿ ਕੋਈ ਵੀ ਆਡ ਗੁਆਂਢ ਦੇ ਲੋਕ ਇਸ ਖਿਲਾਫ ਬੋਲਣ ਨੂੰ ਤਿਆਰ ਨਹੀਂ।ਸਰਕਾਰ ਦਾ ਖੁਫੀਆ ਵਿਭਾਗ ਵੀ ਜਲੰਧਰ ਵੈਸਟ ਹਲਕੇ ਚ ਵਿਕ ਰਹੇ ਨਸ਼ਾ ਮਾਫੀਆ ਉਤੇ ਨਕੇਲ ਪਾਉਣ ਚ ਅਸਫਲ ਹੈ।
