Uncategorized

ਕਾਦੀਆਂਵਾਲੀ ਚ ਨਸ਼ਾ ਕਿੰਗ ਬੁੱਲ੍ਹੇ ਦਾ ਰੌਲਾ!ਕੁੜੀਆਂ ਵੀ ਚਿਟਾ ਪੀਣ ਦੀਆਂ ਹੋਇਆ ਆਦਿ

ਜਲੰਧਰ(NIN NEWS): ਜਲੰਧਰ ਕੈਂਟ ਪਿੰਡ ਕਾਦੀਆਂਵਾਲੀ ਦੀ ਸੰਘਣੀ ਅਬਾਦੀ ਵਾਲੇ ਨਗਰ ਚ ਜਿੱਥੇ ਨਜਾਇਜ਼ ਸ਼ਰਾਬ ਤਸਕਰੀ ਦਾ ਕਾਰੋਬਾਰ ਅਖਬਾਰਾਂ ਦੀਆਂ ਸੁਰਖੀਆਂ ਚ ਅਕਸਰ ਰਹਿੰਦਾ ਸੀ।ਉਹ ਕਾਦੀਆਂਵਾਲੀ ਚ ਨਸ਼ਾ ਕਿੰਗ ਬੁੱਲੇ ਦਾ ਰੌਲਾ ਪਿਆ ਹੋਇਆ ਹੈ ਜੋ ਚਿਟੇ ਦੀ ਸਪਲਾਈ ਬੀਨਾ ਕਿਸੇ ਡਰ ਖੌਫ ਨਾਲ ਕਰ ਰਿਹਾ ਹੈ।ਇਸ ਚਿੱਟਾ ਕਿੰਗ ਦੀ ਸੈਟਿੰਗ ਕੁਛ ਮੁਹਲਿਆ ਦੇ ਕਥਿਕ ਪ੍ਰਧਾਨਾ ਨਾਲ ਵੀ ਹੈ ਜੋ ਇਸ ਦੀ ਸੈਟਿੰਗ ਖਾਖੀ ਚ ਛੁਪੀਆ ਕਾਲੀਆ ਭੇਡਾਂ ਨਾਲ ਕਰਵਾਉਂਦੇ ਹਨ।ਜਾਣਕਾਰ ਦਸਦੇ ਹਨ ਕਿ ਕਥਿਕ ਪ੍ਰਧਾਨਾ ਦੀ ਵੰਗਾਰ ਵੀ ਝੇਲਦਾ ਹੈ।ਇਹ ਨਸ਼ਾ ਤਸਕਰ ਅਕਸਰ ਫੇਸਬੁੱਕ ਤੇ ਵੀ ਖੂਬ ਇੰਜੀਆਓ ਕਰਦਿਆਂ ਦੀਆਂ ਤਸਵੀਰਾਂ ਵੀ ਇਹ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਕਰਦਾ ਰਹਿੰਦਾ ਹੈ।ਇਸ ਨਸ਼ਾ ਕਿੰਗ ਨੇ ਕਰੋੜਾਂ ਦੀ ਬੇਨਾਮੀ ਜਾਇਦਾਤ ਚਿੱਟਾ ਵੇਚ ਕੇ ਇਕੱਠੀ ਕਰ ਲਈ ਹੈ।ਜਿੱਥੇ ਸੂਬਾ ਸਰਕਾਰ ਨਸ਼ਾ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਰਦੀ ਹੈ।ਉਥੇ ਹੀ ਖਾਖੀ ਚ ਛੁਪੀਆ ਕਾਲੀਆ ਭੇਡਾਂ ਇਸ ਨਸ਼ਾ ਕਿੰਗ ਨਾਲ ਮਿਲਕੇ ਭੋਲੇ ਭਾਲੇ ਨੌਜਵਾਨ ਲੜਕੇ ਲੜਕੀਆਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ।ਕੁੜੀਆਂ ਅਕਸਰ ਇਨ੍ਹਾਂ ਤੋਂ ਚਿਟਾ ਖ੍ਰੀਦ ਦੀਆਂ ਆਮ ਦੇਖਿਆ ਜਾਂਦੀਆਂ ਹਨ।ਨਸ਼ਾ ਕਿੰਗ ਦਾ ਇਨ੍ਹਾਂ ਖੌਫ ਹੈ ਕਿ ਕੋਈ ਵੀ ਆਡ ਗੁਆਂਢ ਦੇ ਲੋਕ ਇਸ ਖਿਲਾਫ ਬੋਲਣ ਨੂੰ ਤਿਆਰ ਨਹੀਂ।ਸਰਕਾਰ ਦਾ ਖੁਫੀਆ ਵਿਭਾਗ ਵੀ ਜਲੰਧਰ ਕੈਂਟ ਹਲਕੇ ਚ ਵਿਕ ਰਹੇ ਨਸ਼ਾ ਮਾਫੀਆ ਉਤੇ ਨਕੇਲ ਪਾਉਣ ਚ ਅਸਫਲ ਹੈ।

ਅਗਲੇ ਭਾਗ ਵਿੱਚ ਦਿਉਰ ਦਾ ਧੰਦਾ ਸੰਭਾਲਣ ਵਾਲੇ ਭਰਜਾਈ ਬਾਰੇ ਦੱਸਿਆ ਜਾਵੇਗਾ

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button