अंतरराष्ट्रीयई-पेपरखेलराजनीतिराष्ट्रीय
ਰਹਿਮਤੳਲਾ ਖਾ ਮੁਸਤਵਲੀ ਦਾਨੇ ਵਾਲੀ ਸਰਕਾਰ ਦੀ ਯਾਦ’ਚ ਵਿੱਚ ਸਲਾਨਾ ਜੋੜ ਮੇਲਾ।
ਜਲੰਧਰ (NIN NEWS,ਰਾਜੇਸ਼ ਥਾਪਾ) ਬਸਤੀ ਸ਼ੇਖ ਵਿਚ ਸਥਿਤ ਉਜਾਲਾ ਨਗਰ ਵਿਖੇ ਦਰਬਾਰ ਰਹਿਮਤੳਲਾ ਖਾ ਮੁਸਤਵਲੀ ਦਾਨੇ ਵਾਲੀ ਸਰਕਾਰ ਦੀ ਯਾਦ’ਚ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ। ਜਿਸ ਵਿਚ ਪੰਜਾਬ ਦੀਆਂ ਮਸ਼ਹੂਰ ਕਵਾਲ ਪਰਾਟੀ ਸੋਨੂੰ ਕਵਾਲ ਅੈਡ ਪਰਾਟੀ ਬੂਟਾ ਮੰਡੀ ਜਲੰਧਰ ਅਤੇ ਭੰਗੜਾ ਪਰਾਟੀ ਨੇ ਦਰਬਾਰ ਵਿੱਚ ਹਜ਼ਾਰੀਆ ਭਰੀਆ। ਗੱਦੀਨੀਸ਼ੀਨ ਬਾਬਾ ਭੋਲੀ ,ਬਾਬਾ ਸੋਨੀ ਕਲਿਆਣ, ਬਾਬਾ ਵਿਕੀ ਜੀ, ਸੰਨੀ ਮਹੰਤ ਅਤੇ ਦੂਰ ਦੁਰਾਡੇ ਤੋਂ ਆਏ ਪੀਰ ਫਕੀਰਾਂ ਨੇ ਮਹਿਫ਼ਲ ਲਗਾ ਕੇ ਸ਼ੰਗਤਾ ਨੂੰ ਵੱਡਮੱਲੇ ਵਿਚਾਰਾਂ ਨਾਲ ਨਿਹਾਲ ਕੀਤਾ। ਮੁੱਖ ਮਹਿਮਾਨ ਵਜੋਂ ਐਮ ਐਲ ਏ ਸ਼ਤੀਲ ਅੰਗਰਾਲ ਦੇ ਭਰਾ ਵੱਲੋਂ ਸ਼ਿਰਕਤ ਕੀਤੀ ਗਈ ਜਿਸ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪੀਰਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ।