अंतरराष्ट्रीयअपराधई-पेपरचुनावबिजनेसराजनीतिराष्ट्रीय

ਝੋਲਾ ਛਾਪ ਡਾਕਟਰ ਦੀ ਦਵਾਈ ਨੇ ਉਜਾੜੇ ਕਈ ਗ਼ਰੀਬਾਂ ਦੇ ਘਰ

ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਝੋਲਾ ਛਾਪ ਡਾਕਟਰ ਦੀ ਦੁਕਾਨਾਂ ਦੇ ਸ਼ਟਰ ਹੋਏ ਡਾਊਨ

ਬੀਐਸਪੀ ਨੇਤਾ ਦਾ ਖਾਸਮ ਖਾਸ ਝੋਲਾ ਛਾਪ ਡਾਕਟਰ ਬਣਿਆ ਲਾਟਰੀ ਦਾ ਕਿੰਗ

ਜਲੰਧਰ (NIN NEWS) ਜਲੰਧਰ ਦੇ ਦਿਹਾਤੀ ਏਰੀਆ ਚ ਬੀਐਸਪੀ ਦੇ ਨੇਤਾ ਦਾ ਖਾਸਮ ਖਾਸ ਝੋਲਾ ਛਾਪ ਡਾਕਟਰ ਸੱਟਾ ਕਿੰਗ ਦੇ ਸ਼ਾਤਰ ਦਿਮਾਗ਼ ਨੇ ਦੜੇ ਸੱਟੇ ਦੀ ਆੜ ਚ ਲੱਖਾਂ ਰੁਪਏ ਦੀ ਬੇਨਾਮੀ ਜਾਇਦਾਦ ਬਣਾ ਲਈ।

ਵਿਧਾਨ ਸਭਾ ਹਲਕਾ ਆਦਮਪੁਰ ਡਾਕਟਰੀ ਦੀ ਆੜ ਚ ਦਡ਼ੇ ਸੱਟੇ ਦਾ ਗੋਰਖ ਧੰਦਾ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕਾ ਹੈ ਪਿੰਡ ਅਲਾਵਲਪੁਰ, ਪਿੰਡ ਕਿਸ਼ਨਗੜ੍ਹ ਬੱਸ ਅੱਡਾ ,ਆਦਮਪੁਰ ਧੋਗੜੀ ਰੋਡ, ਜੰਡੂਸਿੰਘਾ ,ਧੜੱਲੇ ਨਾਲ ਕੰਮ ਚੱਲ ਰਿਹਾ ਸੀ ਲਗਾਤਾਰ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਝੋਲਾ ਛਾਪ ਡਾਕਟਰ ਦੀਆ ਦੁਕਾਨਾਂ ਦੇ ਸ਼ਟਰ ਖਾਕੀ ਚ ਛੁਪੀਆਂ ਕਾਲੀਆਂ ਭੇਡਾਂ ਵੱਲੋਂ ਡਾਊਨ ਕਰਵਾ ਦਿੱਤੇ ਗਏ ਹਨ ਸ਼ਟਰ ਡੌਨ ਦੇ ਬਾਵਜੂਦ ਹੋਣ ਤੋਂ ਵੀ ਇਹ ਝੋਲਾ ਛਾਪ ਡਾਕਟਰ ਦੜੇ ਸੱਟੇ ਦਾ ਕੰਮ ਕਰਨ ਤੋਂ ਨਹੀਂ ਮੁੜ ਰਿਹਾ ਇੱਥੇ ਸਾਫ਼ ਸਾਫ਼ ਲੱਗ ਰਿਹਾ ਕਿ ਖੁਫ਼ੀਆ ਵਿਭਾਗ ਵੀ ਫੇਲ ਨਜ਼ਰ ਆ ਰਿਹਾ ਹੈ

ਅਗਲੇ ਭਾਗ ਚ ਦੱਸਾਂਗੇ ਕਿ ਸ਼ਟਰ ਡੌਨ ਦੇ ਬਾਵਜੂਦ ਹੁੰਦੇ ਵੀ ਕਿੱਥੇ ਕਿੱਥੇ ਚੱਲ ਰਿਹਾ ਹੈ ਝੋਲਾ ਛਾਪ ਡਾਕਟਰ ਦੀ ਲਾਟਰੀ ਦਾ ਨਾਜਾਇਜ਼ ਕੰਮ

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button