ਜਲੰਧਰ(ਰਾਜੀਵ ਧਾਮੀ):ਇਕ ਪਾਸੇ ਤਾਂ ਜਲੰਧਰ ਪੁਲਿਸ ਸ਼ਹਿਰ ਚ ਹੋ ਰਹੇ ਦੇਹਵਪਾਰ ਦੇ ਧੰਦੇ ਨੂੰ ਖਤਮ ਕਰਨ ਦੇ ਬੜੇ ਬੜੇ ਦਾਵੇ ਕਰਦੀ ਹੈ ਪਰ ਜੇਕਰ ਗੱਲ ਕਰੀਏ ਜਲੰਧਰ ਦੇ ਮਾਡਲ ਹਾਊਸ ਦੇ ਏਰੀਆ ਦੀ ਤਾਂ ਇਥੇ ਦੇਹਵਾਪਰ ਦਾ ਧੰਦਾ ਖੁਲੇ ਆਮ ਪੁਲਿਸ ਦੀ ਨੱਕ ਹੇਠ ਬੀਨਾ ਕਿਸੇ ਕ਼ਾਨੂਨ ਦੇ ਖੌਫ ਤੋਂ ਮਾਂ ਤੇ ਧੀ ਕਰ ਰਹੀਆਂ ਹਨ।
ਇਹ ਮਾਂ ਧੀ ਏਨੀਆਂ ਸ਼ਾਤਿਰ ਹਨ ਕਿ ਅੱਜ ਤੱਕ ਇਨਾ ਉਪਰ ਪੁਲਿਸ ਦੀ ਕੋਈ ਕਾਰਵਾਹੀ ਨਹੀਂ ਹੋਈ। ਇਨਾ ਦੀ ਇਕ ਵੀਡੀਓ ਵੀ ਬਣੀ (Sting Opration) ਹੋਇਆ ਹੈ, ਜਿਸ ਵਿੱਚ ਦੀ ਔਰਤ ਸ਼ਰੇਆਮ ਗ੍ਰਾਹਕ ਨਾਲ ਕੁੜੀਆਂ ਦੀ ਖਰੀਦ ਵਰੋਖ਼ਤ ਕਰਦੀ ਦਿਖਾਇ ਦੇ ਰਹੀ ਹੈ।
ਇਨਾ ਮਾਂ ਧੀ ਦਾ Sting Opration ਜਲਦ ਪ੍ਰਕਾਸ਼ਿਤ ਕਰਾਂਗੇ।