ਦਰਜਨਾਂ ਮਹਿਲਾਂ ਹੋਈਆਂ ਸ਼ਿਵਸੈਨਾ ਪੰਜਾਬ ਵਿੱਚ ਸ਼ਾਮਿਲ ਮੈਡਮ ਕਮਲਜੀਤ ਬਾਂਗੜ ਨੂੰ ਮੁੜ ਮਿਲੀ ਜ਼ਿਲਾ ਹੁਸ਼ਿਆਰਪੁਰ ਦੀ ਕਮਾਨ।
ਸ਼ਿਵ ਸੈਨਾ ਪੰਜਾਬ ਦੀ ਇੱਕ ਵਿਸ਼ੇਸ਼ ਬੈਠਕ ਜ਼ਿਲ੍ਾ ਹੁਸ਼ਿਆਰਪੁਰ ਦੇ ਵਿੱਚ ਮਹਿਲਾ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਬੰਗੜ ਜੀ ਦੇ ਦੇਖ ਰੇਖ ਵਿੱਚ ਹੋਈ ਜਿਸ ਵਿੱਚ ਸ਼ਿਵ ਸੇਨਾ ਪੰਜਾਬ ਦੇ ਪੰਜਾਬ ਉਪ ਪ੍ਰਧਾਨ ਡਾਕਟਰ ਜਸਵਿੰਦਰ ਜੀ ਯੁਵਾ ਉੱਤਰ ਭਾਰਤ ਪ੍ਰਮੁੱਖ ਮਿੱਕੀ ਪੰਡਿਤ ਦੁਆਬਾ ਚੇਅਰਮੈਨ ਸ਼ਿਵਮ ਵੈਦ ਜਿਲਾ ਹੁਸ਼ਿਆਰਪੁਰ ਦੇ ਯੁਵਾ ਦੇ ਪ੍ਰਧਾਨ ਸੰਚਿਤ ਸੇਠੀ ਮੁੱਖ ਰੂਪ ਵਿੱਚ ਸ਼ਾਮਿਲ ਹੋਏ
ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਹਿੰਦੂ ਨੇਤਾਵਾਂ ਨੇ ਕਿਹਾ ਕਿ ਅੱਜ ਸ਼ਿਵ ਸੇਨਾ ਪੰਜਾਬ ਨੂੰ ਬਹੁਤ ਬਲ ਮਿਲਿਆ ਜਦੋਂ ਦਰਜਨਾਂ ਦੇ ਹਿਸਾਬ ਨਾਲ ਮਾਤਰ ਲੇਡੀਜ਼ ਸ਼ਿਵ ਸੈਨਾ ਪੰਜਾਬ ਦਾ ਦਾਮਨ ਥਾਮਿਆ ਅਤੇ ਪੁਸ਼ਪਾ ਭਾਰਦਵਾਜ਼ ਨੂੰ ਹੁਸ਼ਿਆਰਪੁਰ ਸਿਟੀ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਕਵਿਤਾ ਠਾਕੁਰ ਨੂੰ ਹਾਜੀਪੁਰ ਦਾ ਪ੍ਰਧਾਨ ਬਣਾਇਆ ਗਿਆ ਅਤੇ ਇਹਨਾਂ ਦੇ ਨਾਲ ਕਾਫੀ ਮਾਤਰਾ ਵਿੱਚ ਲੇਡੀਜ਼ ਨੇ ਸ਼ਿਵ ਸੇਨਾ ਪੰਜਾਬ ਦੀ ਨੀਤੀਆਂ ਨੂੰ ਅਪਣਾ ਕੇ ਸ਼ਿਵਸੇਨਾ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਹਿੰਦੂ ਨੇਤਾ ਡਾਕਟਰ ਜਸਵਿੰਦਰ ਤੇ ਮਿੱਕੀ ਪੰਡਤ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਇੱਕ ਪੰਜਾਬ ਵਿੱਚ ਇਹੋ ਜਿਹਾ ਸੰਗਠਨ ਹੈ ਜੋ ਸਮਾਜ ਦੇ ਅਸਲ ਮੁੱਦਿਆਂ ਦੀ ਲੜਾਈ ਲੜਦਾ ਹੈ ਅਤੇ ਸਮਾਜ ਦੀ ਵਿੱਚ ਜੋ ਕਰੀਤੀਆਂ ਆਈਆਂ ਹਨ ਉਹਨਾਂ ਨੂੰ ਦੂਰ ਕਰਨ ਦਾ ਕਾਰਿਆ ਕਰਦਾ ਹੈ।
ਕੁਲਦੀਪ ਕੌਰ ਇਸ ਮੌਕੇ ਤੇ ਕੁਲਦੀਪ ਕੁਮਾਰ ਹਰਜੀਤ ਸਿੰਘ ਇੱਕ ਬਲਵਿੰਦਰ ਕੌਰ ਕੁਲਵਿੰਦਰ ਕੌਰ ਸੀਮਾ ਭੋਲੀ ਰੀਆ ਮਧੂ ਅਰੋੜਾ ਤੇ ਕਮਲਜੀਤ ਕੁਲਵਿੰਦਰ ਕੌਰ ਦਿਹਾਤੀ ਪ੍ਰਧਾਨ