ਵਾਰਡ ਨੂੰ 46 ਦੇ ਲੋਕਾਂ ਦੀ ਆਵਾਜ਼ ਇਸ ਵਾਰ ਸਚਿਨ ਲਵਲੀ ਦਾ ਦੇਣਾ ਹੈ ਸਾਥ।

ਜਲੰਧਰ (ਰਵੀ ਕੁਮਾਰ): ਜਿਵੇ ਕਿ ਤੁਸੀਂ ਸਬ ਜਾਂਦੇ ਹੋ ਕਿ ਨਗਰ ਨਿਗਮ ਚੁਣਾਵਾਂ ਦਾ ਬਿਗੂਲ ਕਰੀਬ ਕਰੀਬ ਵੱਜ ਹੀ ਚੁਕਾ ਹੈ। ਜੇਕਰ ਗੱਲ ਕਰੀਏ ਵਾਰਡ ਨੰਬਰ 46 ਦੀ ਤਾਂ ਇਸ ਵਾਰ ਭਰਗੋ ਕੈੰਪ ਦੇ ਸਮਾਜਸੇਵੀ ਸਚਿਨ ਲਵਲੀ ਨੇ ਵੀ ਵਾਰਡ ਨੰਬਰ 46 ਤੋਂ ਆਮ ਜਨਤਾ ਦੀ ਸੇਵਾ ਕਰਨ ਦੇ ਭਾਵ ਨਾਲ ਨਗਰ ਨਿਗਮ ਚੁਣਾ ਲੜਨ ਦੀ ਤਿਆਰੀ ਕੀਤੀ ਹੈ। ਇਕ ਸਰਵੇ ਦੇ ਮੁਤਾਬਕ ਭਾਰਗੋ ਨਗਰ ਦੇ ਲੋਕਾਂ ਦੀ ਕੋਨਸਲਰ ਦੇ ਤੌਰ ਤੇ ਪਹਿਲੀ ਪੰਸਦ ਸਚਿਨ ਲਵਲੀ ਬਨਦੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਮਾਨਦਾਰ ਮੇਹਨਤੀ ਸਮਾਜ ਸੇਵਕ ਸਚਿਨ ਲਵਲੀ ਇਸ ਵਾਰ ਕਾਂਗਰਸ ਪਾਰਟੀ ਅਤੇ ਬੀ ਜੇ ਪੀ ਪਾਰਟੀ ਦੇ ਕੈਨੀਡੈਟਾ ਨੂੰ ਕੜਾ ਮੁਕਾਬਲਾ ਦੇਣਗੇ।

ਸਚਿਨ ਲਵਲੀ ਦੀ ਮੇਹਨਤ ਅਤੇ ਸਮਾਜ ਪਰਤੀ ਕੰਮ ਕਰਨ ਦੀ ਲਗਣ ਨੂੰ ਦੇਖਦੇ ਹੋਏ ਬਾਕੀ ਪਾਰਟੀ ਦੇ ਕੈਨੀਡੈਟਾ ਵਿੱਚ ਖਲਬਲੀ ਮੱਚੀ ਹੋਇ ਹੈ। ਤੁਹਾਨੂੰ ਦਾਸ ਦਈਏ ਕਿ ਸਚਿਨ ਲਵਲੀ ਨੇ ਭਾਗੋ ਕੈੰਪ ਚ ਨਾਸ਼ੇ ਨੂੰ ਖ਼ਤਮ ਕਰਨ ਲੀਏ ਕਈ ਉਪਰਾਲੇ ਕੀਤੇ ਹਨ ਜਿੰਨਾਂ ਵਿਚੋਂ ਇਕ ਹੈ, ਨੌਜਵਾਨ ਲਈ ਬਾਬਾ ਬੁਢਾ ਜੀ ਪਾਰਕ ਚ ਕ੍ਰਿਕਟ ਅਕੈਡਮੀ ਖੋਲੀ ਗਈ ਤਾਕਿ ਨੌਜਵਾਨਾਂ ਪੀੜ੍ਹੀ ਨਸ਼ਿਆਂ ਤੋਂ ਦੂਰ ਰਾਹੇ ਤੇ ਸੇਹਤ ਵਾਲ ਧਿਆਨ ਦੇਣ। ਸਚਿਨ ਲਵਲੀ ਦੇ ਏਨਾ ਕੰਮਾਂ ਕਰਕੇ ਲੋਕਾਂ ਦਾ ਵਿਸ਼ਵਾਸ ਤੇ ਪਿਆਰ ਉਨ੍ਹਾਂ ਪ੍ਰਤੀ ਦਿਨੋ ਦਿਨ ਵੱਧਦਾ ਜਾ ਰਿਹਾ ਹੈ।