
ਜਲੰਧਰ(NIN NEWS, ਜਸਕਿਰਤ): ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ.ਪੁਲਿਸ ਕਪਤਾਨ ( ਇੰਨਵੈਸਟੀਗੇਸ਼ਨ ) ਅਤੇ ਸ਼੍ਰੀ ਅਜੇ ਗਾਂਧੀ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਇੰਸ : ਬਲਵਿੰਦਰ ਸਿੰਘ ਜੋੜਾ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋਂ ( 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਇੱਕ ਸਿਲੰਡਰ ਅਤੇ ਇਕ ਮਿਕਸਰ ਜੂਸਰ ਮਸ਼ੀਨ ਰਿਕਵਰ ਕੀਤਾ ਗਿਆ ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਜੇ ਗਾਂਧੀ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ – ਡਵੀਜਨ ਆਦਮਪੁਰ ਜੀ ਜਲੰਧਰ ( ਦਿਹਾਤੀ ) ਜੀ ਨੇ ਦੱਸਿਆ ਕਿ ਮਿਤੀ ( 17 , ( ) 5.2 ( 022 ਨੂੰ ਪਿੰਡ ਕੰਦੋਲਾ ਦੇ ਸ਼੍ਰੀ ਸੁਭਾਸ਼ ਚੰਦਰ ਪੁਤਰ ਗੁਰਦਾਸ ਰਾਮ ਵਾਸੀ ਕੰਦਲਾ ਨੇ ASI ਜਗਦੀਪ ਸਿੰਘ ਪਾਸ ਬਿਆਨ ਲਿਖਾਇਆ ਸੀ ਕਿ ਉਸਦਾ ਘਰ ਪਿੰਡ ਦੇ ਬਾਹਰ ਬਾਹਰ ਹੈ ਜੋ ਉਹ ਘਰ ਨੂੰ ਜਿੰਦਰੇ ਲਗਾ ਕੇ ਕੰਮ ਕਾਰ ਲਈ ਗਿਆ ਹੋਇਆ ਸੀ ਜਦੋਂ ਵਾਪਸ ਆਇਆ ਤਾਂ ਉਸਦੇ ਘਰ ਦੇ ਜਿੰਦਰੇ ਟੁੱਟੇ ਸਨ ਜਿਥੇ ਇਕ ਗੈਸ ਸਿਲੰਡਰ , ਇਕ ਮਿਕਸਰ ਜੂਸਰ ਮਸ਼ੀਨ , ਬੂਫਰ ਵਗੈਰਾ ਘਰੋ ਚੋਰੀ ਹੋਣੇ ਪਾਏ ਗਏ ਜਿਸਤੇ ਮੁਕੱਦਮਾ ਨੰਬਰ 63 ਮਿਤੀ 07,05,2022 ਅ : ਧ 457,38 ) ਭ : ਦ ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਸਿਮਰਨਜੀਤ ਸਿੰਘ ਉਰਫ ਸਿੰਮੂ ਪੁਤਰ ਮਹੰਦਰ ਪਾਲ ਅਤੇ ਗੁਰਮੀਤ ਸਿੰਘ ਉਰਫ ਸੋਨੂੰ ਪੁੱਤਰ ਦਲਜੀਤ ਸਿੰਘ ਵਾਸੀਆਨ ਪਿੰਡ ਕੰਦੋਲਾ ਥਾਣਾ ਆਦਮਪੁਰ ਜਿਲਾ ਜਲੰਧਰ ਨੂੰ ਮੁੱਕਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾ ਪਾਸੇ ਇਕ ਗੈਸ ਸਿਲੰਡਰ ਅਤੇ ਇਕ ਮਿਕਸਰ ਜੂਸਰ ਮਸ਼ੀਨ ਬ੍ਰਾਮਦ ਕੀਤੀ ।
ਬ੍ਰਾਮਦਗੀ : 1) ਚੋਰੀ ਦਾ ਇੱਕ ਗੈਸ ਸਿਲੰਡਰ ਅਤੇ ਇਕ ਮਿਕਸਰ ਜੂਸਰ ਮਸ਼ੀਨ ।