ਜਲੰਧਰ(NIN NEWS): ਮਾਣਯੋਗ ਸ੍ਰੀ ਨੋਨਿਹਾਲ ਸਿੰਘ (IPS) ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਨਸ਼ਿਆ ਦੇ ਤਸਕਰਾ ਦੇ ਖਿਲਾਫ ਚਲਾਈ ਮੁਹਿੰਮ ਦੌਰਾਨ ਸ੍ਰੀ ਹਰਪਾਲ ਸਿੰਘ PPS ADCP CITY-2 ਸਾਹਿਬ ਅਤੇ ਸ੍ਰੀ ਵਰਿਆਮ ਸਿੰਘ (PPS) ACP/West ਦੀਆ ਹਦਾਇਤਾ ਅਨੁਸਾਰ INSP ਗੁਰਬਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 05 ਜਲੰਧਰ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ASI ਬਲਵਿੰਦਰ ਕੁਮਾਰ ਨੂੰ 1576 ਸਮੇਤ ਪੁਲਿਸ ਪਾਰਟੀ ਦੇ ਧਾਰੀਵਾਲ ਪੁੱਲੀ ਪਾਸ ਮੌਜੂਦ ਸੀ ਇੱਕ ਸਿੱਖ ਨੌਜਵਾਨ ਧਾਰੀਵਾਲ ਕਾਦੀਆ ਵਾਲੀ ਸਾਇਡ ਤੋ ਪੈਦਲ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਦਰੀ ਨੂੰ ਦੇਖ ਕੇ ਘਬਰਾ ਕੇ ਇੱਕ ਦਮ ਪਿਛਾਹ ਨੂੰ ਮੁੜਨ ਲੱਗਾ ਜਿਸਨੂੰ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਹ ਪਰ ਕਾਬੂ ਕੀਤਾ ਜਿਸ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਜਾਪਦਾ ਸੀ ਜਿਸ ਤੇ ਥਾਣਾ ਹਜਾ ਤੋ /S। ਅੰਜੂ ਨੂੰ 6:/jRT ਸਮੇਤ ਪੁਲਿਸ ਪਾਰਟੀ ਮੋਕਾ ਪਰ ਪੁੱਜੀ ਤੇ ਕਾਬੂ ਕੀਤੇ ਵਿਅਕਤੀ ਦਾ ਨਾਮ ਪਤਾ ਪੁੱਛਿਆ ਜਿਸ ਤੇ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਉਰਫ ਬੱਬਲ ਪੁੱਤਰ ਗੁਰਨਾਮ ਸਿੰਘ ਵਾਸੀ ਮਕਾਨ ਨੂੰ 44-ਪੀ ਮਨਜੀਤ ਨਗਰ ਬਸਤੀ ਗੁਜਾ ਜਲੰਧਰ ਦੱਸਿਆ।
ਜਿਸ ਦੀ ਤਲਾਸ਼ੀ ਕਰਨ ਤੇ ਉਸਦੀ ਪਹਿਨੀ ਹੋਈ ਪੈਟ ਦੀ ਸੱਜੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਰੰਗ ਚਿੱਟਾ ਬਾਮਦ ਹੋਇਆ, ਮੋਮੀ ਲਿਫਾਫਾ ਖੋਲ ਕੇ ਚੈੱਕ ਕੀਤਾ ਤਾ ਲਿਫਾਫੇ ਵਿੱਚੋਂ 30 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜਿਸ ਤੇ L/si ਅੰਜੂ ਵੱਲੋ ਮੁਕੱਦਮਾ ਨੰ 22 ਮਿਤੀ 25.01.2022 ਅ/ਧ 21-61-85 NDPS ACT ਥਾਣਾ ਡਵੀਜ਼ਨ ਨੰਬਰ 5 ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।
ਗ੍ਰਿਫਤਾਰ ਦੋਸ਼ੀ : ਮਨਪ੍ਰੀਤ ਸਿੰਘ ਉਰਫ ਬੱਬਲ ਪੁੱਤਰ ਗੁਰਨਾਮ ਸਿੰਘ ਵਾਸੀ ਮਕਾਨ ਨੂੰ 44-ਪੀ ਮਨਜੀਤ ਨਗਰ ਬਸਤੀ ਗੁਜਾ ਥਾਣਾ ਬਸਤੀ ਬਾਵਾ ਖੇਲ ਜਲੰਧਰ।
ਬਾਮਦਗੀ : 30 ਗ੍ਰਾਮ ਹੈਰੋਇਨ।