
ਜਲੰਧਰ(NIN NEWS): ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਵਿਚ ਪੈਂਦੀ ਢਿੱਲੋ ਕਲੋਨੀ ਦਾ ਮਾਮਲਾ ਦਿਨੋਂ ਦਿਨ ਗਰਮਾ ਰਿਹਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੀ ਖਬਰਾਂ ਰਾਹੀਂ ਪਹਿਲਾਂ ਵੀ ਸੁਚੇਤ ਕਰਦੇ ਰਹੇ ਹਾਂ ਸਰਕਾਰ ਅਤੇ ਜਨਤਾ ਨੂੰ ਭੂ ਮਾਫੀਆ ਦੇ ਕੁਝ ਲੋਕ ਸਰਕਾਰੀ ਅਫ਼ਸਰਾਂ ਨਾਲ ਮਿਲ ਕੇ ਕਿਵੇਂ ਕਰ ਰਹੇ ਨੇ ਸਰਕਾਰੀ ਖਜ਼ਾਨੇ ਖੁਰਦ ਬੁਰਦ !

ਇਸ ਪੂਰੇ ਕਾਂਡ ਵਿੱਚ ਭੂ ਮਾਫੀਆ ਦੇ ਕਈ ਲੋਕਾਂ ਦਾ ਹੱਥ ਹੈ ਪਰ ਮੁੱਖ ਤੌਰ ਤੇ ਚਾਰ ਲੋਕਾਂ ਦਾ ਹੱਥ ਹੈ ਜਿਨ੍ਹਾਂ ਚੋਂ ਪਹਿਲੇ ਸ਼ਖ਼ਸ ਨੂੰ (N) ਦੇ ਨਾਂ ਤੋਂ ਜਾਣਿਆ ਜਾਂਦਾ ਹੈ ਦੂਜੇ ਸ਼ਖ਼ਸ ਨੂੰ (M) ਦੇ ਨਾਂ ਤੋਂ ਜਾਣਿਆ ਜਾਂਦਾ ਤੀਜੇ ਸ਼ਖਸ ਨੂੰ ਮੁਸ਼ਕ ( ਕਪੂਰ ) ਦੇ ਨਾਂ ਤੋਂ ਜਾਣਿਆ ਜਾਂਦਾ ਹੈ ਚੌਥਾ ਸ਼ਖ਼ਸ ਜੋ ਕਿ ਇੱਕ ਸਰਕਾਰੀ ਅਫਸਰ ਹੈ।

ਅਗਲੇ ਭਾਗ ਵਿੱਚ ਦੱਸਾਂਗੇ ਇਹ ਚਾਰੋ ਸ਼ਖ਼ਸ ਕੀ ਕੀ ਕੰਮ ਤੇ ਕੀ ਕੀ ਨਾਜਾਇਜ਼ ਕੰਮ ਕਰਦੇ ਨੇ