Uncategorizedअंतरराष्ट्रीयई-पेपरराष्ट्रीय
ਵਿਦਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਅਧਿਆਪਕਾਂ ਦੀ ਕੈਰੀਅਰ ਐਡਵਾਂਸਮੈਂਟ ਆਦਿ ਲਈ ਹਮੇਸ਼ਾਂ ਪ੍ਰਤੀਬਧ ਹੈ।
ਪ੍ਰਿੰਸੀਪਲ ਡਾ. ਸਮਰਾ ਨੇ ਨਿਯੁਕਤੀ ਪੱਤਰ ਸੋਂਪਦਿਆ ਡਾ. ਸੁਮਨ ਚੋਪੜਾ ਨੂੰ ਇਸ ਨਵੀਂ ਜਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਡਾ. ਸੁਮਨ ਚੋਪੜਾ ਇੱਕ ਮਿਹਨਤੀ ਤੇ ਪ੍ਰਤਿਭਾਵਾਨ ਅਧਿਆਪਕ ਹਨ। ਬਤੌਰ ਮੁਖੀ ਇਤਿਹਾਸ ਵਿਭਾਗ ਉਨ੍ਹਾਂ ਨੇ ਆਪਣੇ ਜ਼ਿੰਮੇ ਆਏ ਹਰ ਕੰਮ ਨੂੰ ਬੜੀ ਨਿਸ਼ਚਾ ਨਾਲ ਕੀਤਾ ਹੈ।
ਉਨ੍ਹਾਂ ਆਸ ਪ੍ਰਗਟਾਈ ਕਿ ਉਹ ਇਸ ਨਵੀਂ ਜਿੰਮੇਵਾਰੀ ਨੂੰ ਵੀ ਤਨਦੇਹੀ ਤੇ ਬੜੀ ਨਿਸ਼ਠਾ ਨਾਲ ਨਿਭਾਉਣਗੇ। ਇਸ ਮੌਕੇ ਡਾ. ਸੁਮਨ ਚੋਪੜਾ ਨੇ ਪ੍ਰਿੰਸੀਪਲ ਡਾ. ਸਮਰਾ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਬਤੌਰ ਬਰਸਰ ਮਿਹਨਤ ਤੇ ਲਗਨ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਅਫੇਅਰਜ਼ ਹਾਜ਼ਰ ਸਨ।