ਡਾ ਪੇਸ਼ੇ ਨੂੰ ਵੀ ਕੀਤਾ ਦਾਗੋ-ਦਾਗ…ਪੜ੍ਹੋ ਕੀ ਹੈ ਪੁਰਾ ਮਾਮਲਾ।

ਪਿਓ ਪੁੱਤ ਬਸਤਿਆਤ ਖੇਤਰ ਚ ਕਰ ਰਹੇ ਨੇ ਦੇਵਪਾਰ ਦਾ ਗੋਰਖਧੰਧਾ।

ਜਲੰਧਰ(NIN NEWS): ਸ਼ਹਿਰ ਅੰਦਰ ਬਣੀਆਂ ਕਈ ਨਵੀਆਂ ਕਲੋਨੀਆਂ ਅੰਦਰ ਜਿੱਥੇ ਹਜ਼ੇ ਕੋਈ ਜਾਦਾ ਵਸੁ ਨਹੀ ਹੋਈ।ਓਥੇ ਦੇਵਪਾਰ ਦਾ ਗੋਰਖਧੰਧਾ ਕਰਨ ਵਾਲਿਆਂ ਨੇ ਕਿਰਾਏ ਦੀਆਂ ਕੋਠੀਆਂ ਲੈਕੇ ਦੂਸਰੇ ਸੂਬਿਆਂ ਤੋਂ ਕੁੜੀਆਂ ਨੂੰ ਮੰਗਵਾ ਕੇ ਇਥੇ ਰੱਖਦੇ ਹਨ।ਲੋਕਾਂ ਨੂੰ ਕੋਈ ਸ਼ੱਕ ਨਾ ਹੋਵੇ ਇਹ ਜਿਸਮ ਵੇਚਣ ਵਾਲੇ ਵਪਾਰੀ ਕੁੜੀਆਂ ਨੂੰ ਹੱਥਾਂ ਤੇ ਮਹਿੰਦੀ ਬਾਹਾਂ ਚ ਲਾਲ ਚੂੜਾ ਪਵਾਕੇ ਰੱਖਦੇ ਹਨ।

ਕਿਉਂਕਿ ਲੋਕਾਂ ਦੇ ਪੁੱਛਣ ਤੇ ਇਹ ਕਹਿੰਦੇ ਹਨ ਕਿ ਸਾਡੇ ਰਿਸ਼ਤੇਦਾਰ ਆਏ ਹੋਏ ਹਨ ਅਤੇ ਇਨ੍ਹਾਂ ਦਾ ਨਵਾਂ-ਨਵਾਂ ਵਿਆਹ ਹੋਇਆ ਹੈ ਪਰ ਲੋਕਾਂ ਨੂੰ ਪੜਦੇ ਦੇ ਪਿੱਛੇ ਦਾ ਸੱਚ ਨਹੀਂ ਪਤਾ ਹੁੰਦਾ।ਬਸਤਿਆਤ ਖੇਤਰ ਚ ਇੱਕ ਡਾ ਇੱਕ ਆਸ਼ਰਮ ਦੇ ਲਾਗੇ ਦੇਵਪਾਰ ਦਾ ਅੱਡਾ ਚਲਾ ਰਿਹਾ ਹੈ।ਜਿਸ ਵਿੱਚ ਉਸਦਾ ਪੁੱਤਰ ਵੀ ਇੱਕ ਸ਼ਹਿਰ ਦੇ ਨਾਮੀ ਕਾਲਜ਼ ਦੇ ਨਾਲ ਵਾਲੀ ਗਲੀ ਚ ਇਹ ਜਿਸਮ ਵੇਚਣ ਦਾ ਗੋਰਖਧੰਧਾ ਚਲਾ ਰਿਹਾ ਹੈ।ਜਿੱਥੇ ਹਰ ਉਮਰ ਦੀਆਂ ਕੁੜੀਆਂ ਅਤੇ ਔਰਤਾਂ ਮਿਲ ਜਾਂਦੀਆਂ ਹਨ।ਇਹ ਔਰਤਾਂ ਦੂਸਰੇ ਸ਼ਹਿਰਾ ਚੋ ਇੱਥੇ ਦੇਵਪਾਰ ਦਾ ਧੰਧਾ ਕਰਨ ਆਉਂਦੀਆਂ ਹਨ।ਇਹ ਚਕਲਾ ਚਲਾਉਣ ਵਾਲਾ ਨਾਂ ਗਗਨ ਨਕਲੀ ਪਿਛਲੇ ਲੰਮੇ ਸਮੇਂ ਤੋਂ ਆਪਣੇ ਡਾ ਪਿਓ ਨਾਲ ਮਿਲਕੇ ਇਹ ਕਾਰੋਬਾਰ ਕਰ ਰਿਹਾ ਹੈ।

ਜਾਣਕਾਰ ਦਸਦੇ ਹਨ ਕਿ ਇਹ ਡਾ ਦਾ ਵੱਡੇ ਨੇਤਾਵਾਂ ਨਾਲ ਬੈਠਣਾ ਉੱਠਣਾ ਵੀ ਹੈ ਅਤੇ ਉਨ੍ਹਾਂ ਦੀਆਂ ਵੰਗਾਰਾਂ ਵੀ ਇਹ ਭਰਦਾ ਹੈ।ਅਗਲੀ ਕਿਸਤ ਚ ਕਈ ਦੇਵਪਾਰ ਦਾ ਧੰਧਾ ਚਲਾਉਣ ਵਾਲੀਆਂ ਆਂਟੀਆਂ ਦੇ ਨਾਂ ਪਬਲਿਸ਼ਰ ਕਰਾਂਗੇ।

ਮਕਸੂਦਾਂ ਦੇ ਏਰੀਏ ਚ ਵੀ ਬੜੇ ਵਡੇ ਪੱਧਰ ਤੇ ਚਲ ਰਿਹਾ ਹੈ ਇਹ ਗੋਰਖ ਧੰਦਾ, ਕੌਣ ਕੌਣ ਲੈਂਦਾ ਹੈ ਏਨਾ ਗੋਰਖ ਧੰਦਾ ਕਰਨੇ ਵਾਲਿਆਂ ਤੋਂ ਵੰਗਾਰਾਂ? ਜਲਦ ਹੋਣਗੇ ਨਾਮਾ ਦੇ ਖੁਲਾਸੇ।