अंतरराष्ट्रीयई-पेपरखेलमनोरंजनराष्ट्रीयलाइफस्टाइल
ਸੀਨੀਅਰ ਪੱਤਰਕਾਰ ਅਤੇ ਪੰਜਾਬ ਮੀਡਿਆ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਰੋਹਿਤ ਅਰੋੜਾ ਦਾ ਮਨਾਇਆ ਸਦਰਾਂ ਅਤੇ ਚਾਵਾਂ ਦੇ ਨਾਲ ਜਨਮਦਿਨ
ਜਲੰਧਰ (NIN NEWS) ਪੰਜਾਬ ਮੀਡੀਆ ਐਸੋਸੀਏਸ਼ਨ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਪੱਤਰਕਾਰ ਰੋਹਿਤ ਅਰੋੜਾ ਦਾ ਅੱਜ ਜਨਮਦਿਨ ਪੰਜਾਬ ਆਜ ਤੱਕ ਗਰੁੱਪ ਦੇ ਦਫਤਰ ਵਿਚ ਸਮੂਹ ਸਟਾਫ ਵਲੋਂ ਮਨਾਇਆ ਗਿਆ।ਇਸ ਮੌਕੇ ਪੰਜਾਬ ਆਜ ਤੱਕ ਗਰੁੱਪ ਦੇ ਮਾਲਿਕ ਸੁਭਾਸ਼ ਗੋਰੀਆ ਨੇ ਪੱਤਰਕਾਰ ਰੋਹਿਤ ਅਰੋੜਾ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ ਅਤੇ ਵਾਹਿਗੁਰੂ ਜੀ ਅਗੇ ਰੋਹਿਤ ਅਰੋੜਾ ਦੀ ਲੰਮੀ ਉਮਰ ਦੀ ਕਾਮਨਾ ਕੀਤੀ।
ਇਸ ਮੌਕੇ ਪੰਜਾਬ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਪੰਜਾਬ ਰਜੀਵ ਧਾਮੀ,ਨਿਊਜ਼ ਇੰਡੀਆ ਜੀ ਦੇ ਮਾਲਿਕ ਸੀਨੀਅਰ ਪੱਤਰਕਾਰ ਗੁਰਮੀਤ ਬਾਬਾ,ਪੰਜਾਬ ਆਜ ਤੱਕ ਦੇ ਪੱਤਰਕਾਰ ਰਜੀਵ ਵਰਮਾ,ਅਰਸ਼ਤ ਨਿਊਜ ਦੇ ਪੱਤਰਕਾਰ ਮਨਦੀਪ ਵਰਮਾ,ਤੂਫ਼ਾਨੀ ਨਿਊਜ਼ ਦੇ ਰਿਪੋਰਟਰ ਵਿਸ਼ਾਲ ਸ਼ਾਲੂ,ਕ੍ਰਾਈਮ ਟੂਡੇ ਦੇ ਪੱਤਰਕਾਰ ਵਿਨੋਦ ਕੁਮਾਰ,ਸਮਾਜ ਸੇਵੀ ਜੀਵਨ ਪ੍ਰਭਾ, ਮੀਨਾ ਹੰਸ,ਗੁਰਮੀਤ ਸਿੰਘ,ਸੁਮਨਜੀਤ, ਪ੍ਰੀਤਿ ਭਗਤ,ਸੀਮਾ ਆਦਿ ਵੀ ਮਜੂਦ ਸੀ।