ਵੈਰੀ ਵੈਰੀ ਗੁਡ ਵਾਲੇ ਨੇਤਾ ਦਾ ਪੜਦੇ ਦੇ ਪਿੱਛੇ ਦਾ ਕੀ ਹੈ ਸੱਚ…
ਗਰੀਬਾਂ ਦੇ ਹਮਦਰਦ ਕਹਿਣ ਵਾਲੇ ਨੇ ਬਣਾਇਆ ਪੋਸ਼ ਏਰੀਏ ਚ ਮਹਿਲ
ਦੂਸਰਿਆਂ ਦੀ ਤਰੱਕੀ ਦੇਖ ਕਿਵੇਂ ਹੁੰਦੀ ਹੈ ਨੇਤਾ ਨੂੰ ਜੈਲਸੀ
ਜਲੰਧਰ(NIN NEWS): ਮੰਤਰੀ ਬਣਨ ਲਈ ਆਪਣੀ ਪਾਰਟੀ ਛੱਡ ਦੂਸਰੀ ਪਾਰਟੀਆਂ ਚ ਜਾਣ ਲਈ ਪਭਾ ਭਾਰ ਆਪਣੇ ਕੌਂਸਲਰ ਸਾਥੀਆਂ ਸਣੇ ਤਿਆਰ ਪਰ ਤਿਆਰ ਸਨ।ਜਦੋਂ ਪਾਰਟੀ ਦੇ ਉੱਚ ਅਧਿਕਾਰੀਆਂ ਨੇ 15 ਸਾਲ ਦੇ ਕੀਤੇ ਕਪਲੇ ਦੀ ਤਪਤੀਸ਼ ਕਰਵਾਉਣ ਲਈ ਫਟਕਾਰ ਲਗਵਾਈ ਤਾਂ ਵੈਰੀ ਗੁਡ ਵੈਰੀ ਗੁਡ ਕਹਿਣ ਵਾਲੇ ਨੇਤਾ ਨੇ ਦੂਸਰੀ ਪਾਰਟੀ ਚ ਜਾਣ ਦੀਆਂ ਬਰੇਕਾ ਲਗਵਾ ਲਈਆ।ਇਹ ਨੇਤਾ ਨੇ ਸ਼ਹਿਰ ਦੇ ਪੋਸ਼ ਇਲਾਕੇ ਚ ਇਕ ਆਲੀਸ਼ਾਨ ਮਹਿਲ ਬਣਾ ਲਿਆ ਹੈ ਜਿਸ ਵਿਚ ਇਕ ਸਵੀਮਿੰਗ ਪੁਲ ਵੀ ਹੈ।
ਇਸ ਨੇਤਾ ਨੇ ਮਹਿੰਗੇ ਡਿਜਿਟਲ ਕੈਮਰੇ ਮਹਿਲ ਦੇ ਬਾਹਰ ਲਗਵਾਏ ਹੋਏ ਹਨ।ਜਿਸਦੇ ਜਹਰੀਏ ਇਹ ਨੇਤਾ ਪਹਿਲਾਂ ਹੀ ਅੰਦਰੋਂ ਦੇਖ ਲੈਂਦਾ ਹੈ ਕਿ ਇਸ ਵਿਅਕਤੀ ਨੂੰ ਮਿਲਣਾ ਹੈ ਜਾਂ ਨਹੀ ਇਸ ਦੀ ਮਰਜ਼ੀ ਤੋਂ ਬਿਨਾਂ ਮਹਿਲ ਦੇ ਗੇਟ ਦਾ ਰੀਮੋਟ ਵੀ ਨਹੀਂ ਖੁੱਲਦਾ।ਇਹ ਨੇਤਾ ਵੈਸਟ ਹਲਕੇ ਅੰਦਰ ਧਰਮ ਦੇ ਨਾਮ ਤੇ ਲੋਕਾਂ ਨੂੰ ਜਜ਼ਬਾਤੀ ਬਣਾਉਂਦਾ ਹੈ।ਉਨ੍ਹਾਂ ਦੀਆਂ ਵੋਟਾਂ ਹਥਿਆਂਨ ਲਈ ਕਈ ਹੱਥ ਕੰਡੇ ਅਪਣਾ ਰਿਹਾ ਹੈ।ਲੋਕ ਇਸ ਨੇਤਾ ਦੀਆਂ ਹਰਕਤਾਂ ਨੂੰ ਜਾਣ ਚੁੱਕੇ ਹਨ।ਇਹ ਨੇਤਾ ਦੂਸਰੇ ਨੂੰ ਵਧਦਾ ਦੇਖ ਟਿਡੋ ਜਲਦਾ ਹੈ ਅਤੇ ਇਥੋਂ ਤੱਕ ਕਹਿ ਦਿੰਦਾ ਹੈ ਕਿ ਇਸ ਨੇ ਕੋਈ ਵੱਡੀ ਠੱਗੀ ਮਾਰੀ ਹੋਵੇਗੀ ਤੱਦ ਹੀ ਇਸ ਨੇ ਆਪਣੀ ਦੁਕਾਨ ਜਾਂ ਮਕਾਨ ਬਣਾਇਆ ਹੈ।ਪਰ ਇਸ ਨੇਤਾ ਨੂੰ ਕਿ ਪਤਾ ਉਸ ਵਿਅਕਤੀ ਨੇ ਬੈੰਕ ਦੇ ਸਹਿਯੋਗ ਅਤੇ ਮੇਹਨਤ ਦੇ ਨਾਲ ਦੁਕਾਨ ਅਤੇ ਘਰ ਨੂੰ ਬਣਾਇਆ ਹੋਵੇਗਾ।
ਇਹ ਨੇਤਾ ਤਾਂ ਜਾਤੀ ਦੇ ਅਧਾਰ ਨਹੀਂ ਗੋਤਰ ਦੇ ਅਧਾਰ ਤੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਅਤੇ ਇਹ ਕਹਿੰਦਾ ਹੈ ਕਿ ਤੁਸੀਂ ਮੇਰੀ ਗੋਤਰ ਦੇ ਹੋ ਉਸ ਨੇਤਾ ਦਾ ਸਾਥ ਨਾ ਦਿਓ ਕਿਉਂਕਿ ਉਸ ਨੇ ਮੇਰੇ ਖਿਲਾਫ ਆਪਣੀ ਦੁਕਾਨ ਖੋਲ ਲਈ ਹੈ।ਲੋਕ ਇਸ ਵੈਰੀ ਵੈਰੀ ਗੁਡ ਨੇਤਾ ਨੂੰ ਬਿਲਕੁੱਲ ਪਸੰਦ ਨਹੀ ਕਰਦੇ ਪਰ ਉਸਦੇ ਬਾਬਜੂਦ ਵੀ ਇਹ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਹੈ।ਕੁਛ ਸਟੇ ਬਾਜ ਅਤੇ ਸੂਦ ਖੋਰਾ ਨੂੰ ਮਣਗੇਰੀ ਲਾਲ ਵਾਂਗੂ ਸੁਪਨੇ ਦਿਖਾ ਕੇ ਆਪਣੇ ਨਾਲ ਜੋੜਨ ਦੇ ਉਪਰਾਲੇ ਕਰ ਰਿਹਾ ਹੈ।ਲੋਕ ਇਸਦੇ ਪਿਤਾ ਦੀ ਦਿਲੋਂ ਇਜ਼ਤ ਕਰਦੇ ਹਨ ਪਰ ਇਸ ਨੇਤਾ ਨੂੰ ਰਤਾ ਜਿਨ੍ਹਾਂ ਵੀ ਪਸੰਦ ਨਹੀ ਕਰਦੇ ਕਿਉਂਕਿ ਇਹ ਇੱਕ ਸ਼ਰੀਫੀ ਚ ਛਿਪੇ ਸ਼ੈਤਾਨ ਦਾ ਦੂਸਰਾ ਰੂਪ ਹੈ ਜੋ ਕਿਸੇ ਵੇਲੇ ਵੀ ਆਪਣੇ ਫਾਇਦੇ ਲਈ ਦੂਸਰੇ ਦਾ ਨੁਕਸਾਨ ਕਰ ਸਕਦਾ ਹੈ।