अंतरराष्ट्रीयई-पेपरचुनावराजनीतिराष्ट्रीय
ਹਿੰਦੂ ਨੇਤਾ ਸੁਭਾਸ਼ ਗੋਰੀਆ ਨੂੰ ਪੁਲਿਸ ਨੇ ਕੀਤਾ ਨਰਜਬੰਦ

ਜਲੰਧਰ(NIN NEWS): ਕੱਟੜਪੰਥੀਆਂ ਵਲੋਂ ਪਟਿਆਲਾ ਵਿੱਖੇ ਕਾਲੀ ਮਾਤਾ ਮੰਦਿਰ ਉਤੇ ਕੀਤੇ ਗਏ ਅਟੈਕ ਤੋਂ ਬਾਅਦ ਅੱਜ ਤੜਕੇ ਜਲੰਧਰ ਦੀ ਪੁਲਿਸ ਨੇ ਸ਼ਿਵ ਸੈਨਾ ਅਤੇ ਹਿੰਦੂ ਨੇਤਾਵਾਂ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਲਿਆ ਹੈ।ਤਾਂਕਿ ਕੋਈ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ ਸਮਾਜ ਸੇਵੀ ਤੇ ਹਿੰਦੂ ਨੇਤਾ ਸੁਭਾਸ਼ ਗੋਰੀਆ ਨੂੰ ਵੀ ਪੁਲਿਸ ਨੇ ਤੜਕੇ ਹੀ ਉਨ੍ਹਾਂ ਦੇ ਦਫਤਰ ਚ ਉਨ੍ਹਾਂ ਨੂੰ ਨਜ਼ਰਬੰਦ ਕਰ ਲਿਆ।
